@Deep Tera Batth

@Deep Tera Batth

  • Latest
  • Popular
  • Video

67 View

bahuta door na hoji sjjna kide hath suneha laya krenga sunya othe pachhi v ud de ni mud kive vapas Aaya krenga haale kbool ni krda sirnave fir kinu gltiya sadiya sunya krenga Deep tera Batth

 bahuta door na hoji sjjna kide hath suneha laya krenga
sunya othe pachhi v ud de ni mud kive vapas Aaya krenga
haale kbool ni krda sirnave fir kinu gltiya sadiya sunya krenga 

Deep tera Batth

Door

9 Love

ਨਹੀਂ ਕਰੀ ਦਾ ਕਿਸੇ ਤੇ ਬਹੁਤਾ ਮਾਣ ਬਾਠਾ ਇਹ ਦੁਨੀਆਂ ਪੈਰਾ ਨਾਲ ਚੂਰ ਚੂਰ ਕਰ ਮਾਰਦੀ ਆ ਠਾਠਾਂ

 ਨਹੀਂ ਕਰੀ ਦਾ ਕਿਸੇ ਤੇ ਬਹੁਤਾ ਮਾਣ ਬਾਠਾ 
ਇਹ ਦੁਨੀਆਂ ਪੈਰਾ ਨਾਲ ਚੂਰ ਚੂਰ ਕਰ ਮਾਰਦੀ ਆ ਠਾਠਾਂ

ਮਾਣ

8 Love

 Sikha Diya   jmane ne piche chlne ka kbhi aage badkar dekha hi na 
Aage chlne vaale Koso door nikl gye piche vaalo ko Mila Moka hi na 
Bahut grur tha Jin par unhone piche mudkar Dekha hi na 
Gir gya tha gr gdhon me onhone jhuk KR hi na Dekha 
✍️

this is time to do something ,not to follow someone

80 View

jindgi v lgg jave par tere isk laya rooh nu daag tup ni hona sjjna kithe khud nu loko k rkhega tere to lukk ni hona tanu lbya bina mere kadma to kdde ruk ni hona meri jindgi de akhri saah te hi mil javi ni te mukk ni hona

 jindgi v lgg jave par tere isk laya rooh nu daag tup ni hona 
sjjna kithe khud nu loko k rkhega tere to lukk  ni hona 
tanu lbya bina mere kadma to kdde ruk ni hona 

meri jindgi de akhri saah te hi mil javi ni te mukk ni hona

Gurwinder sidhu @imgpmahi

11 Love

ਰਿਸ਼ਤਿਆਂ ਦੀ ਉਮਰ ਮੇਰਾ ਤੇ ਓਹਦਾ ਰਿਸ਼ਤਾ ਰੂਹ ਦਾ ਸੀ ਵਕ਼ਤ ਨੇ ਪਾਵੇ ਦੂਰ ਕਰਤਾ ਅੱਜ ਵੀ ਕਮਲੀ ਰੂਹ ਚ ਵਸਦੀ ਸੱਜਣ ਮੇਰਾ ਪ੍ਰਦੇਸ ਚਲ ਗਯਾ ਅੱਜ ਵੀ ਮੇਰੀ ਰੂਹ ਅੰਦਰੋਂ ਅੰਦਰ ਰਿਸਦੀ ਆ ਕੱਦੇ ਕੱਲਾ ਹੋਵਾਂ ਯਾਦ ਨਾਲ ਹੰਜੂ ਬਹਿ ਤੁਰਦੇ ਸੋਚਦਾ ਪਤਾ ਨਹੀਂ ਖਵਾਬਾ ਚ ਮਨੁ ਚੇਤੇ ਰੱਖਦੀ ਆ

#Relationship  ਰਿਸ਼ਤਿਆਂ ਦੀ ਉਮਰ ਮੇਰਾ ਤੇ ਓਹਦਾ ਰਿਸ਼ਤਾ ਰੂਹ ਦਾ ਸੀ ਵਕ਼ਤ ਨੇ ਪਾਵੇ ਦੂਰ ਕਰਤਾ ਅੱਜ ਵੀ ਕਮਲੀ ਰੂਹ ਚ ਵਸਦੀ 
ਸੱਜਣ ਮੇਰਾ ਪ੍ਰਦੇਸ ਚਲ ਗਯਾ ਅੱਜ ਵੀ ਮੇਰੀ ਰੂਹ ਅੰਦਰੋਂ ਅੰਦਰ ਰਿਸਦੀ ਆ 
ਕੱਦੇ ਕੱਲਾ ਹੋਵਾਂ ਯਾਦ ਨਾਲ ਹੰਜੂ ਬਹਿ ਤੁਰਦੇ ਸੋਚਦਾ ਪਤਾ ਨਹੀਂ ਖਵਾਬਾ ਚ ਮਨੁ ਚੇਤੇ ਰੱਖਦੀ ਆ
Trending Topic