ਚੁੱਪ ਦੀ ਭਾਸ਼ਾ ਡਾਢੀ ਡੂੰਘੀ ਸਮਝੇਗਾ ਜੇ ਚੁੱਪ ਦੀ ਭਾਸ਼ਾ ਤ

"ਚੁੱਪ ਦੀ ਭਾਸ਼ਾ ਡਾਢੀ ਡੂੰਘੀ ਸਮਝੇਗਾ ਜੇ ਚੁੱਪ ਦੀ ਭਾਸ਼ਾ ਤੂੰ ਨਾ ਮੁੜਸੀ ਕਦੇ ਨਿਰਾਸ਼ਾ ਚੁੱਪ ਦੀ ਲਿਪੀ ਸਿੱਧੀ-ਸਾਧੀ ਪੜ੍ਹਨ ਲਈ ਨਾ ਲਾਈ ਸਮਾਧੀ ਚੁੱਪ ਕਰਕੇ ਹੀ ਚੁੱਪ ਨੂੰ ਪੜ੍ਹਨਾ ਇਸੇ ਨੂੰ ਤਾਂ ਕਹਿੰਦੇ ਕੜੵਨਾ ਕੜੵ-ਕੜੵ ਬਣੀਏਂ ਸ਼ਾਹ-ਅਸਵਾਰ ਡੁੱਬਦੀ ਬੇੜੀ ਲਾਈਏ ਪਾਰ ਆਓ ਸਾਰੇ ਚੁੱਪ ਹੋ ਜਾਈਏ ਕੁਦਰਤ ਵਾਲੇ ਭੇਦ ਨੂੰ ਪਾਈਏ ਸ਼ੁਭ ਸਵੇਰ ਜੀ ਗੁਲਾਬ ਸਿੰਘ 'ਸਰਾਰੀ' ©Gulab Singh"

 ਚੁੱਪ ਦੀ ਭਾਸ਼ਾ ਡਾਢੀ ਡੂੰਘੀ 
ਸਮਝੇਗਾ ਜੇ ਚੁੱਪ ਦੀ ਭਾਸ਼ਾ 
ਤੂੰ ਨਾ ਮੁੜਸੀ ਕਦੇ ਨਿਰਾਸ਼ਾ 
ਚੁੱਪ ਦੀ ਲਿਪੀ ਸਿੱਧੀ-ਸਾਧੀ 
ਪੜ੍ਹਨ ਲਈ ਨਾ ਲਾਈ ਸਮਾਧੀ 
ਚੁੱਪ ਕਰਕੇ ਹੀ ਚੁੱਪ ਨੂੰ ਪੜ੍ਹਨਾ
ਇਸੇ ਨੂੰ ਤਾਂ  ਕਹਿੰਦੇ ਕੜੵਨਾ 
ਕੜੵ-ਕੜੵ ਬਣੀਏਂ ਸ਼ਾਹ-ਅਸਵਾਰ 
ਡੁੱਬਦੀ ਬੇੜੀ ਲਾਈਏ ਪਾਰ
ਆਓ ਸਾਰੇ ਚੁੱਪ ਹੋ ਜਾਈਏ
ਕੁਦਰਤ ਵਾਲੇ ਭੇਦ ਨੂੰ ਪਾਈਏ
ਸ਼ੁਭ ਸਵੇਰ ਜੀ 
ਗੁਲਾਬ ਸਿੰਘ 'ਸਰਾਰੀ'

©Gulab Singh

ਚੁੱਪ ਦੀ ਭਾਸ਼ਾ ਡਾਢੀ ਡੂੰਘੀ ਸਮਝੇਗਾ ਜੇ ਚੁੱਪ ਦੀ ਭਾਸ਼ਾ ਤੂੰ ਨਾ ਮੁੜਸੀ ਕਦੇ ਨਿਰਾਸ਼ਾ ਚੁੱਪ ਦੀ ਲਿਪੀ ਸਿੱਧੀ-ਸਾਧੀ ਪੜ੍ਹਨ ਲਈ ਨਾ ਲਾਈ ਸਮਾਧੀ ਚੁੱਪ ਕਰਕੇ ਹੀ ਚੁੱਪ ਨੂੰ ਪੜ੍ਹਨਾ ਇਸੇ ਨੂੰ ਤਾਂ ਕਹਿੰਦੇ ਕੜੵਨਾ ਕੜੵ-ਕੜੵ ਬਣੀਏਂ ਸ਼ਾਹ-ਅਸਵਾਰ ਡੁੱਬਦੀ ਬੇੜੀ ਲਾਈਏ ਪਾਰ ਆਓ ਸਾਰੇ ਚੁੱਪ ਹੋ ਜਾਈਏ ਕੁਦਰਤ ਵਾਲੇ ਭੇਦ ਨੂੰ ਪਾਈਏ ਸ਼ੁਭ ਸਵੇਰ ਜੀ ਗੁਲਾਬ ਸਿੰਘ 'ਸਰਾਰੀ' ©Gulab Singh

#Miracle

People who shared love close

More like this

Trending Topic