ਭੁੱਲ ਗਏ ਸ਼ਹੀਦਾਂ ਦੀ ਕੁਰਬਾਨੀ
ਨਸ਼ਾ ਖਾ ਗਿਆ ਚੜ੍ਹਦੀ ਜਵਾਨੀ
ਉਹਨਾਂ ਨੇ ਕੀ ਸੋਚਣਾ,"ਜਿਹਨਾਂ ਨੂੰ ਆਪਣਾ ਆਪ ਹੀ ਯਾਦ ਨਹੀਂ
ਚਾਹੇ ਹੋ ਗਿਆ ਦੇਸ਼ ਅਜ਼ਾਦ ਸਾਡਾ,"ਹੈ ਫਿਰ ਵੀ ਦੇਸ਼ ਅਜ਼ਾਦ ਨਹੀਂ
ਹੁਣ ਬੰਦਾ ਬੰਦੇ ਨੂੰ ਹੈ ਖਾਣ ਲੱਗਾ
ਛੱਡ ਕੇ ਦਰ ਉਸ ਮਾਲਿਕ ਦਾ ਕਿਹੜੇ ਰਾਹੇ ਜਾਣ ਲੱਗਾ
ਤੇਰੇ ਬਿਨਾਂ ਬਾਬਾ ਨਾਨਕਾ,"ਸੁਣਦਾ ਕੋਈ ਫ਼ਰਿਆਦ ਨਹੀਂ
ਚਾਹੇ ਹੋ ਗਿਆ ਦੇਸ਼ ਅਜ਼ਾਦ ਸਾਡਾ,"ਹੈ ਫਿਰ ਵੀ ਦੇਸ਼ ਅਜ਼ਾਦ ਨਹੀਂ
Sacrifice of the forgotten martyrs
Intoxicated growing youth
What did they think," those who do not remember themselves
Even if our country has become independent, still the country is not free
Now the man started eating the man
By leaving, the rate of that owner started to go
Without you, Baba Nanaka, there is no cry to be heard
Even if our country has become free, still the country is not free
©BALJEET SINGH MAHLA
desh azaad Nahi @Neetu Sharma @vinodsaini @aman6.1 @Dr. Subhash Chouhan (Subh2026) @Ritika Gupta