ਸਫ਼ਾ ਜ਼ਿੰਦਗੀ ਦਾ ਮੁੱਦਾ ਨਹੀਂਓਂ।
ਤੂੰ ਹੁਣ ਅਹਿਮ ਮੁੱਦਾ ਨਹੀਂਓਂ।
ਜਾਂਦੀ ਵਾਰੀ ਚੁੱਪ ਕਰ ਤੁਰਿਆ।
ਤੇਰੇ ਬੋਲ ਦਾ ਮੁੱਦਾ ਨਹੀਂਓਂ।
ਹੱਸਦਾ ਹਾਂ ਜਿਓਂ ਸੂਰਜ ਚੜ੍ਹਦਾ।
ਰੋਂਣ ਦਾ ਕੋਈ ਮੁੱਦਾ ਨਹੀਂਓਂ।
ਹਰਫ਼ ਨੇ ਕਿਸਦੇ ਦਿਲ ਨੂੰ ਛੋਹਣ।
ਦਿਲ ਹੈ ਕਿਸਦਾ ਮੁੱਦਾ ਨਹੀਂਓਂ
ਤੂੰ ਕਿਹਨੇ ਤੂੰ ਜਾਨ ਸੀ ਮੇਰੀ।
ਹੁਣ ਕਿਸਦੀ ਇਹ ਮੁੱਦਾ ਨਹੀਂਓਂ।
#punjiabi #gazal #Mohobat