©Jeet_awara

©Jeet_awara

mai kon hun na jaan paya khud hi tumhein kya btaunga..

  • Latest
  • Popular
  • Video

ਸਫ਼ਾ ਜ਼ਿੰਦਗੀ ਦਾ ਮੁੱਦਾ ਨਹੀਂਓਂ। ਤੂੰ ਹੁਣ ਅਹਿਮ ਮੁੱਦਾ ਨਹੀਂਓਂ। ਜਾਂਦੀ ਵਾਰੀ ਚੁੱਪ ਕਰ ਤੁਰਿਆ। ਤੇਰੇ ਬੋਲ ਦਾ ਮੁੱਦਾ ਨਹੀਂਓਂ। ਹੱਸਦਾ ਹਾਂ ਜਿਓਂ ਸੂਰਜ ਚੜ੍ਹਦਾ। ਰੋਂਣ ਦਾ ਕੋਈ ਮੁੱਦਾ ਨਹੀਂਓਂ। ਹਰਫ਼ ਨੇ ਕਿਸਦੇ ਦਿਲ ਨੂੰ ਛੋਹਣ। ਦਿਲ ਹੈ ਕਿਸਦਾ ਮੁੱਦਾ ਨਹੀਂਓਂ ਤੂੰ ਕਿਹਨੇ ਤੂੰ ਜਾਨ ਸੀ ਮੇਰੀ। ਹੁਣ ਕਿਸਦੀ ਇਹ ਮੁੱਦਾ ਨਹੀਂਓਂ।

#ਸ਼ਾਇਰੀ #punjiabi #Mohobat #gazal  ਸਫ਼ਾ ਜ਼ਿੰਦਗੀ ਦਾ ਮੁੱਦਾ ਨਹੀਂਓਂ।
ਤੂੰ ਹੁਣ ਅਹਿਮ ਮੁੱਦਾ ਨਹੀਂਓਂ।

ਜਾਂਦੀ ਵਾਰੀ ਚੁੱਪ ਕਰ ਤੁਰਿਆ।
ਤੇਰੇ ਬੋਲ ਦਾ ਮੁੱਦਾ ਨਹੀਂਓਂ।

ਹੱਸਦਾ ਹਾਂ ਜਿਓਂ ਸੂਰਜ ਚੜ੍ਹਦਾ।
ਰੋਂਣ ਦਾ ਕੋਈ ਮੁੱਦਾ ਨਹੀਂਓਂ।

ਹਰਫ਼ ਨੇ ਕਿਸਦੇ ਦਿਲ ਨੂੰ ਛੋਹਣ।
ਦਿਲ ਹੈ ਕਿਸਦਾ ਮੁੱਦਾ ਨਹੀਂਓਂ

ਤੂੰ ਕਿਹਨੇ ਤੂੰ ਜਾਨ ਸੀ ਮੇਰੀ।
ਹੁਣ ਕਿਸਦੀ ਇਹ ਮੁੱਦਾ ਨਹੀਂਓਂ।
#Dilko

#Dilko Dil hi kho

57 View

#शायरी #silsila

#silsila

36 View

#lovr

##lovr Read stories by ©Jeet_awara on Nojoto https://nojoto.com/portfolio/3e545edf71d2af6a86826700a6389d52 Best App to Write & Record Stories 👇👇👇 👉 Join Nojoto: http://bit.ly/Nojoto_Download

39 View

#ਸ਼ਾਇਰੀ #lovr

#lovr

30 View

#ਸ਼ਾਇਰੀ #ishaq #Nu #Eh

#Eh #ishaq#Nu

48 View

Trending Topic