White ਅੱਜ ਫਿਰ ਇਹ ਦਿਲ ਉਦਾਸ ਕਿਉ ਹੈ? ਕਿਸੇ ਕੋਨੇ | ਪੰਜਾਬੀ ਸ਼ਾਇਰੀ ਅਤੇ ਗਜ਼ਲ V

"White ਅੱਜ ਫਿਰ ਇਹ ਦਿਲ ਉਦਾਸ ਕਿਉ ਹੈ? ਕਿਸੇ ਕੋਨੇ ਵਿਚ ਫਿਰ ਟੁੱਟੀ ਆਸ ਕਿਉ ਹੈ? ਦਰਿਆ ਤਾ ਹੈ ਹੰਝੂ ਦਾ ਭਰਿਆ ਮੇਰੇ ਅੰਦਰ ਪਰ ਕਿਸੇ ਤਰਾ ਨਾ ਬੁੱਝਦੀ ਆਖਰ ਇਹ ਪਿਆਸ ਕਿਉ ਹੈ? ਆਪਣਿਆ ਦੇ ਜਿਆਦਾ ,ਘੱਟ ਨੇ ਬੇਗਾਨਿਆ ਦੇ ਜਖਮਾ ਨੂੰ ਦੇਖ ਅਜ ਦਿਲ ਲਾਉਦਾ ਕਿਆਸ ਕਿਉ ਹੈ? ਆਪਣੇ ਹਰ ਪੰਛੀ ਉਡਦਾ ਹੈ ਆਪਣੇ ਘਰ ਵਲ, ਮੇਰੇ ਕਰਮਾ ਵਿਚ ਹੀ ,ਆਖਿਰ ਪਰਵਾਸ ਕਿਉ ਹੈ? ਪਰ ਅਜੇ ਵੀ ਇਹ ਦਿਲ ਮਰਨ ਨੂੰ ਨਹੀ ਕਰਦਾ ਪਤਾ ਨਹੀ ਸੋਚ ਕਿਹੜੀ,ਦਿੰਦੀ ਧਰਵਾਸ ਕਿਉ ਹੈ? Surinder kaur ©Blackpen "

White ਅੱਜ ਫਿਰ ਇਹ ਦਿਲ ਉਦਾਸ ਕਿਉ ਹੈ? ਕਿਸੇ ਕੋਨੇ ਵਿਚ ਫਿਰ ਟੁੱਟੀ ਆਸ ਕਿਉ ਹੈ? ਦਰਿਆ ਤਾ ਹੈ ਹੰਝੂ ਦਾ ਭਰਿਆ ਮੇਰੇ ਅੰਦਰ ਪਰ ਕਿਸੇ ਤਰਾ ਨਾ ਬੁੱਝਦੀ ਆਖਰ ਇਹ ਪਿਆਸ ਕਿਉ ਹੈ? ਆਪਣਿਆ ਦੇ ਜਿਆਦਾ ,ਘੱਟ ਨੇ ਬੇਗਾਨਿਆ ਦੇ ਜਖਮਾ ਨੂੰ ਦੇਖ ਅਜ ਦਿਲ ਲਾਉਦਾ ਕਿਆਸ ਕਿਉ ਹੈ? ਆਪਣੇ ਹਰ ਪੰਛੀ ਉਡਦਾ ਹੈ ਆਪਣੇ ਘਰ ਵਲ, ਮੇਰੇ ਕਰਮਾ ਵਿਚ ਹੀ ,ਆਖਿਰ ਪਰਵਾਸ ਕਿਉ ਹੈ? ਪਰ ਅਜੇ ਵੀ ਇਹ ਦਿਲ ਮਰਨ ਨੂੰ ਨਹੀ ਕਰਦਾ ਪਤਾ ਨਹੀ ਸੋਚ ਕਿਹੜੀ,ਦਿੰਦੀ ਧਰਵਾਸ ਕਿਉ ਹੈ? Surinder kaur ©Blackpen

#sad_shayari ##Dil
#udas
#Punjabi

People who shared love close

More like this

Trending Topic