ਸੀਂ ਸਾਡੀ ਮੁਲਾਕਾਤ ਅੱਜ ਆਖ਼ਰੀ ਸ਼ਬਦਾਂ ਵਿੱਚ ਪ੍ਰੋਣੀ ਮੈਂ. | ਪੰਜਾਬੀ शायरी

"ਸੀਂ ਸਾਡੀ ਮੁਲਾਕਾਤ ਅੱਜ ਆਖ਼ਰੀ ਸ਼ਬਦਾਂ ਵਿੱਚ ਪ੍ਰੋਣੀ ਮੈਂ... ਮੇਰੇਂ ਗੀਤਾਂ-ਕਵਿਤਾ ਵਿੱਚ ਉਹਨੂੰ ਹੀ ਕਹਿਣਾ ਸੋਹਣੀ ਮੈਂ... ਮਜਬੂਰੀ ਦੱਸ ਕੇ ਗਈ ਦਾ "ਬੱਬੂ" ਦੱਸ ਰੋਸ਼ਾ ਕੀ ਕਰਨਾ? ਪਰ ਇਹ ਵੀਂ ਸੱਚ ਨਾ ਆਖ਼ਰੀ ਸਾਹ ਤਕ ਦਿੱਲੋ ਭੁਲਾਉਣੀ ਮੈਂ... ਹੋਰ ਭਾਵੇਂ ਕਿੰਨਾ ਕੁੱਝ ਮਿਲ ਜਾਣਾ ਜ਼ਿੰਦਗੀ ਚ, ਪਰ ਕਮੀ ਉਹਦੀ ਹਰ ਮੌਕੇ ਲੱਖਾਂ ਦੀ ਭੀੜ ਚੋਂ ਪਾਉਣੀ ਮੈਂ... ਖੁਲ ਜਾਣੇ ਭਾਗ ਉਸ ਘਰ ਦੇ ਤੂੰ ਜਿਸ ਘਰ ਵੀ ਜਾਵੇਗੀ, ਪਰ ਸਾਡੇ ਵਿਹੜੇ ਝਾਂਜਰ ਸ਼ਗਨਾਂ ਦੀ ਨਾ ਛਣਕਾਉਣੀਂ ਤੈਂ... ਭਾਵੇਂ ਰਾਸ ਨਾ ਆਇਆ ਸਾਥ ਸਾਡਾ ਇਹ ਦੁਨੀਆਦਾਰੀ ਨੂੰ, ਪਰ ਅਗਲੇ ਜਨਮ ਰੱਬ ਤੋਂ ਤੇਰੀਂ ਜਾਤ-ਧਰਮ ਦੀ ਫੀਤੀ ਲਵਾਉਣੀ ਮੈਂ... ਤੈਨੂੰ ਜਿੰਦਗੀ ਚ ਹਰ ਖੁਸ਼ੀ ਮਿਲੇ ਮੇਰੀ ਇਹ ਦੂਆ ਹੈ ਤੇਰੇ ਲਈ, ਤੇਰੇ ਹਿੱਸੇ ਦੀ ਹਰ ਤਕਲੀਫ ਆਪਣੇ ਤਨ ਤੇ ਹੰਢਾਉਂਣੀ ਮੈਂ... ਸੀਂ ਚਾਅ ਤੇਰਾ ਬਲਿਆਲੇ ਪਿੰਡ ਦੀ ਨੂੰਹ ਬਣ ਆਉਣੇ ਦਾ, ਪੁੱਗਾ ਨਾ ਹੋਇਆ ਮੈਥੋਂ ਇਹ ਦੀ ਭੁੱਲ ਬਖਸ਼ਾਉਣੀ ਮੈਂ... ਪਾਗਲ ਖੁਦ ਨੂੰ ਕਾਬਿਲ ਨਾ ਕਰ ਸਕਿਆ ਇਹਨਾਂ ਕੀ ਹੱਥ ਮੰਗ ਸਕਾਂ ਤੇਰਾ, ਤੇਰੇ ਬਿਨ ਮਿਲੀ ਕਾਮਯਾਬੀ ਕੀ ਫ਼ੋੜੇ ਤੇ ਲਾਉਣੀ ਮੈਂ... ©Be-Imaan Babbu"

 ਸੀਂ ਸਾਡੀ ਮੁਲਾਕਾਤ ਅੱਜ ਆਖ਼ਰੀ ਸ਼ਬਦਾਂ ਵਿੱਚ ਪ੍ਰੋਣੀ ਮੈਂ...
ਮੇਰੇਂ ਗੀਤਾਂ-ਕਵਿਤਾ ਵਿੱਚ ਉਹਨੂੰ ਹੀ ਕਹਿਣਾ ਸੋਹਣੀ ਮੈਂ...
ਮਜਬੂਰੀ ਦੱਸ ਕੇ ਗਈ ਦਾ "ਬੱਬੂ" ਦੱਸ ਰੋਸ਼ਾ ਕੀ ਕਰਨਾ?
ਪਰ ਇਹ ਵੀਂ ਸੱਚ ਨਾ ਆਖ਼ਰੀ ਸਾਹ ਤਕ ਦਿੱਲੋ ਭੁਲਾਉਣੀ ਮੈਂ...
ਹੋਰ ਭਾਵੇਂ ਕਿੰਨਾ ਕੁੱਝ ਮਿਲ ਜਾਣਾ ਜ਼ਿੰਦਗੀ ਚ,
ਪਰ ਕਮੀ ਉਹਦੀ ਹਰ ਮੌਕੇ ਲੱਖਾਂ ਦੀ ਭੀੜ ਚੋਂ ਪਾਉਣੀ ਮੈਂ...
ਖੁਲ ਜਾਣੇ ਭਾਗ ਉਸ ਘਰ ਦੇ ਤੂੰ ਜਿਸ ਘਰ ਵੀ ਜਾਵੇਗੀ,
ਪਰ ਸਾਡੇ ਵਿਹੜੇ ਝਾਂਜਰ ਸ਼ਗਨਾਂ ਦੀ ਨਾ ਛਣਕਾਉਣੀਂ ਤੈਂ...
ਭਾਵੇਂ ਰਾਸ ਨਾ ਆਇਆ ਸਾਥ ਸਾਡਾ ਇਹ ਦੁਨੀਆਦਾਰੀ ਨੂੰ,
ਪਰ ਅਗਲੇ ਜਨਮ ਰੱਬ ਤੋਂ ਤੇਰੀਂ ਜਾਤ-ਧਰਮ ਦੀ ਫੀਤੀ ਲਵਾਉਣੀ ਮੈਂ...
ਤੈਨੂੰ ਜਿੰਦਗੀ ਚ ਹਰ ਖੁਸ਼ੀ ਮਿਲੇ ਮੇਰੀ ਇਹ ਦੂਆ ਹੈ ਤੇਰੇ ਲਈ,
ਤੇਰੇ ਹਿੱਸੇ ਦੀ ਹਰ ਤਕਲੀਫ ਆਪਣੇ ਤਨ ਤੇ ਹੰਢਾਉਂਣੀ ਮੈਂ...
ਸੀਂ ਚਾਅ ਤੇਰਾ ਬਲਿਆਲੇ ਪਿੰਡ ਦੀ ਨੂੰਹ ਬਣ ਆਉਣੇ ਦਾ,
ਪੁੱਗਾ ਨਾ ਹੋਇਆ ਮੈਥੋਂ ਇਹ ਦੀ ਭੁੱਲ ਬਖਸ਼ਾਉਣੀ ਮੈਂ...
ਪਾਗਲ ਖੁਦ ਨੂੰ ਕਾਬਿਲ ਨਾ ਕਰ ਸਕਿਆ ਇਹਨਾਂ ਕੀ ਹੱਥ ਮੰਗ ਸਕਾਂ ਤੇਰਾ,
ਤੇਰੇ ਬਿਨ ਮਿਲੀ ਕਾਮਯਾਬੀ ਕੀ ਫ਼ੋੜੇ ਤੇ ਲਾਉਣੀ ਮੈਂ...

©Be-Imaan Babbu

ਸੀਂ ਸਾਡੀ ਮੁਲਾਕਾਤ ਅੱਜ ਆਖ਼ਰੀ ਸ਼ਬਦਾਂ ਵਿੱਚ ਪ੍ਰੋਣੀ ਮੈਂ... ਮੇਰੇਂ ਗੀਤਾਂ-ਕਵਿਤਾ ਵਿੱਚ ਉਹਨੂੰ ਹੀ ਕਹਿਣਾ ਸੋਹਣੀ ਮੈਂ... ਮਜਬੂਰੀ ਦੱਸ ਕੇ ਗਈ ਦਾ "ਬੱਬੂ" ਦੱਸ ਰੋਸ਼ਾ ਕੀ ਕਰਨਾ? ਪਰ ਇਹ ਵੀਂ ਸੱਚ ਨਾ ਆਖ਼ਰੀ ਸਾਹ ਤਕ ਦਿੱਲੋ ਭੁਲਾਉਣੀ ਮੈਂ... ਹੋਰ ਭਾਵੇਂ ਕਿੰਨਾ ਕੁੱਝ ਮਿਲ ਜਾਣਾ ਜ਼ਿੰਦਗੀ ਚ, ਪਰ ਕਮੀ ਉਹਦੀ ਹਰ ਮੌਕੇ ਲੱਖਾਂ ਦੀ ਭੀੜ ਚੋਂ ਪਾਉਣੀ ਮੈਂ... ਖੁਲ ਜਾਣੇ ਭਾਗ ਉਸ ਘਰ ਦੇ ਤੂੰ ਜਿਸ ਘਰ ਵੀ ਜਾਵੇਗੀ, ਪਰ ਸਾਡੇ ਵਿਹੜੇ ਝਾਂਜਰ ਸ਼ਗਨਾਂ ਦੀ ਨਾ ਛਣਕਾਉਣੀਂ ਤੈਂ... ਭਾਵੇਂ ਰਾਸ ਨਾ ਆਇਆ ਸਾਥ ਸਾਡਾ ਇਹ ਦੁਨੀਆਦਾਰੀ ਨੂੰ, ਪਰ ਅਗਲੇ ਜਨਮ ਰੱਬ ਤੋਂ ਤੇਰੀਂ ਜਾਤ-ਧਰਮ ਦੀ ਫੀਤੀ ਲਵਾਉਣੀ ਮੈਂ... ਤੈਨੂੰ ਜਿੰਦਗੀ ਚ ਹਰ ਖੁਸ਼ੀ ਮਿਲੇ ਮੇਰੀ ਇਹ ਦੂਆ ਹੈ ਤੇਰੇ ਲਈ, ਤੇਰੇ ਹਿੱਸੇ ਦੀ ਹਰ ਤਕਲੀਫ ਆਪਣੇ ਤਨ ਤੇ ਹੰਢਾਉਂਣੀ ਮੈਂ... ਸੀਂ ਚਾਅ ਤੇਰਾ ਬਲਿਆਲੇ ਪਿੰਡ ਦੀ ਨੂੰਹ ਬਣ ਆਉਣੇ ਦਾ, ਪੁੱਗਾ ਨਾ ਹੋਇਆ ਮੈਥੋਂ ਇਹ ਦੀ ਭੁੱਲ ਬਖਸ਼ਾਉਣੀ ਮੈਂ... ਪਾਗਲ ਖੁਦ ਨੂੰ ਕਾਬਿਲ ਨਾ ਕਰ ਸਕਿਆ ਇਹਨਾਂ ਕੀ ਹੱਥ ਮੰਗ ਸਕਾਂ ਤੇਰਾ, ਤੇਰੇ ਬਿਨ ਮਿਲੀ ਕਾਮਯਾਬੀ ਕੀ ਫ਼ੋੜੇ ਤੇ ਲਾਉਣੀ ਮੈਂ... ©Be-Imaan Babbu

#TereHaathMein

People who shared love close

More like this

Trending Topic