White ਨਾਤਾ ਗਹਿਰਾ ਏ ਕਲਮ ਤੇ ਕਿਤਾਬ ਨਾਲ ਖੇਡਦਾ ਨਹੀਂ ਕਦ | ਪੰਜਾਬੀ ਪਿਆਰ ਅਤੇ ਰੋ

"White ਨਾਤਾ ਗਹਿਰਾ ਏ ਕਲਮ ਤੇ ਕਿਤਾਬ ਨਾਲ ਖੇਡਦਾ ਨਹੀਂ ਕਦੇ ਕਿਸੇ ਦੇ ਜਜਬਾਤ ਨਾਲ | ਲਿਖਦਾ ਹਾਂ ਅੱਖਰ ਦਿਲ ਦੀ ਦਵਾਤ ਨਾਲ ਕਲਮ ਨੱਚਦੀ ਏ ਸ਼ਬਦਾਂ ਦੀ ਬਰਾਤ ਨਾਲ | "ਲੱਧੜ "ਗਹਿਰੇ ਵੀ ਲਿਖੇਗਾ, ਸੂਰਜ ਤੇ ਚੰਦ ਦੀ ਮੁਲਾਕਾਤ ਨਾਲ | ਨਾਤਾ ਗਹਿਰਾ ਏ ਕਲਮ ਤੇ ਕਿਤਾਬ ਨਾਲ | ©Rakesh Ladhrh Robert"

 White ਨਾਤਾ ਗਹਿਰਾ ਏ ਕਲਮ ਤੇ ਕਿਤਾਬ ਨਾਲ 
ਖੇਡਦਾ ਨਹੀਂ ਕਦੇ ਕਿਸੇ ਦੇ ਜਜਬਾਤ ਨਾਲ |
ਲਿਖਦਾ ਹਾਂ ਅੱਖਰ ਦਿਲ ਦੀ ਦਵਾਤ ਨਾਲ 
ਕਲਮ ਨੱਚਦੀ ਏ ਸ਼ਬਦਾਂ ਦੀ ਬਰਾਤ ਨਾਲ |
"ਲੱਧੜ "ਗਹਿਰੇ ਵੀ ਲਿਖੇਗਾ,
ਸੂਰਜ ਤੇ ਚੰਦ ਦੀ ਮੁਲਾਕਾਤ ਨਾਲ |
ਨਾਤਾ ਗਹਿਰਾ ਏ ਕਲਮ ਤੇ ਕਿਤਾਬ ਨਾਲ |

©Rakesh Ladhrh Robert

White ਨਾਤਾ ਗਹਿਰਾ ਏ ਕਲਮ ਤੇ ਕਿਤਾਬ ਨਾਲ ਖੇਡਦਾ ਨਹੀਂ ਕਦੇ ਕਿਸੇ ਦੇ ਜਜਬਾਤ ਨਾਲ | ਲਿਖਦਾ ਹਾਂ ਅੱਖਰ ਦਿਲ ਦੀ ਦਵਾਤ ਨਾਲ ਕਲਮ ਨੱਚਦੀ ਏ ਸ਼ਬਦਾਂ ਦੀ ਬਰਾਤ ਨਾਲ | "ਲੱਧੜ "ਗਹਿਰੇ ਵੀ ਲਿਖੇਗਾ, ਸੂਰਜ ਤੇ ਚੰਦ ਦੀ ਮੁਲਾਕਾਤ ਨਾਲ | ਨਾਤਾ ਗਹਿਰਾ ਏ ਕਲਮ ਤੇ ਕਿਤਾਬ ਨਾਲ | ©Rakesh Ladhrh Robert

#Moon

People who shared love close

More like this

Trending Topic