"ਮੈਂ ਗੱਲ ਕਰਨ ਲਈ ਬਹਾਨੇ ਲਬਾਂ ,
ਪਰ ਤੇਰੇ ਨਾਲ ਗੱਲਬਾਤ ਨਹੀ ਹੁੰਦੀ !
ਇੱਕ ਤਰਫਾ ਕੋਈ ਪਿਆਰ ਜਿੱਤ ਲਏ ,
ਇਹਨੀਂ ਕਿਸੇ ਦੀ ਔਕਾਤ ਨਹੀਂ ਹੁੰਦੀ !
ਯਾਦ ਰਖੀਂ ਗੱਲ ਮੇਰੀ ਸੱਜਣਾ ,
ਸੂਰਜ ਸਾਹਮਣੇ ਰਾਤ ਨਹੀ ਹੁੰਦੀ !
ਜੇ ਮਿਲ ਗਿਆ ਹਾਂ ਕਦਰ ਕਰੀਂ ,
ਕਿਉਂਕਿ ਸ਼ਿਵੇਆ ਵਿੱਚ ਮੁਲਾਕਾਤ ਨਹੀਂ ਹੁੰਦੀ !
©mohitmangi"