ਮਾਂ...ਸ਼ਬਦ ਨਹੀਂ ਇੱਕ ਅਰਥ ਹੈ ਮਾਂ
ਸੁਲਝੀ ਹੋਈ ਕਿਤਾਬ ਦਾ ਤਰਕ ਹੈ ਮਾਂ
ਸੂਰਜ ਦੀ ਨਿੱਕੀ ਕਿਰਨ ਹੈ ਮਾਂ
ਬੱਚੇ ਦੇ ਮੂੰਹ ਚੋਂ ਨਿਕਲਿਆ ਪਹਿਲਾ ਬੋਲ ਹੈ ਮਾਂ
ਸਭ ਰੁੱਸ ਜਾਣ ਤੋਂ ਬਾਅਦ ਜੋ ਕੋਲ ਹੈ ਉਹ ਹੈ ਮਾਂ
ਤੂੰ ਕੋਲ ਹੈ ਤਾਂ ਸਭ ਕੋਲ ਹੈ ਮਾਂ
ਤੇਰੇ ਬਿਨਾ ਦੁਨਿਆ ਚੰਡੋਲ ਹੈ ਮਾਂ
ਤੂੰ ਮੇਰੇ ਲਈ ਰੱਬ ਐ ਮਾਂ
ਤੂੰ ਮੇਰੇ ਲਈ ਸਭ ਐ ਮਾਂ
Happy Mother's Day❤
✍️rahuljassoria
©Rahul jassoria
#माँ