Love and Loss ਕਿਉਂ ਟਾਇਮ ਪਾਸ ਜਿਹਾ ਕੀਤਾ ਜੇ ਇਸ਼ਕ ਨਿਭਾਉਣਾ ਏ ਨੀਂ ਸੀ, ਪੰਡ ਲਾਰਿਆਂ ਦੀ ਕਿਉਂ ਬੰਨੀਂ ਜੇ ਮੇਰਾ ਹੋਣਾ ਏ ਨੀਂ ਸੀ। ਨਾਂ ਛੱਡਕੇ ਜਾਣਦੀਆਂ ਗੱਲਾਂ ਕਰ ਜ਼ਾਂਦੀ ਵਾਰ ਵੀ ਸੋਚਿਆ ਨੀਂ, ਸੱਚ ਦੱਸੀਂ ਮੈਨੂੰ ਛੱਡਣ ਤੇ ਤੇਰੇ ਦਿਲ ਨੇਂ ਰੋਕਿਆ ਨੀਂ...Amrit ✍️🦅❤️ ©Amrit Samrow hwba #Love Quotes, Shayari, Story, Poem, Jokes, Memes On Nojoto