ਕਰਦਾ ਨਹੀਂ ਕੋਈ ਗੌਰ ਬਣਾਈ ਜਾਂਦੇ ਨੇ ਮੁੱਦਾ ਹੀ ਕੋਈ‌ ਹ | ਪੰਜਾਬੀ ਸ਼ਾਇਰੀ ਅ

"ਕਰਦਾ ਨਹੀਂ ਕੋਈ ਗੌਰ ਬਣਾਈ ਜਾਂਦੇ ਨੇ ਮੁੱਦਾ ਹੀ ਕੋਈ‌ ਹੋਰ ਬਣਾਈ ਜਾਂਦੇ ਨੇ ਚੋਰਾਂ‌ ਨੂੰ ਦੇ ਦਿੱਤੀ ਪਦਵੀ ‌ ਸਾਧਾਂ ਦੀ ਤੇ ਸਾਧਾਂ ਹੁਣ ਨੂੰ ਚੋਰ ਬਣਾਈ ਜਾਂਦੇ ਨੇ ਆਟਾ,ਚਾਵਲ,ਦਾਲ ਫਰੀ ਵਿਚ ਦੇ ਬਿਜਲੀ ਕਿਰਤੀ ਨੂੰ ਕਮਜ਼ੋਰ ਬਣਾਈ ਜਾਂਦੇ ਨੇ ਹਾਕਮ ਰੱਜ-ਰੱਜ ਪੀਂਦੇ ਖੂਨ ਗਰੀਬਾਂ ਦਾ ਖੁਦ ਨੂੰ ਆਦਮਖੋਰ ਬਣਾਈ ਜਾਂਦੇ ਨੇ ਨਵ' ਨਹੀਂ ਉਸ ਮੁੜ ਆਣਾ ਤੂੰ ਵੀ ਵੱਧ ਅੱਗੇ ਉਹ ਨਿੱਤ ਸੱਜਣ ਹੋਰ ਬਣਾਈ ਜਾਂਦੇ ਨੇ ਨਵਜੋਤ ©Navjot Singh"

 ਕਰਦਾ ਨਹੀਂ ਕੋਈ ਗੌਰ ਬਣਾਈ ਜਾਂਦੇ ਨੇ
ਮੁੱਦਾ  ਹੀ  ਕੋਈ‌  ਹੋਰ  ਬਣਾਈ  ਜਾਂਦੇ ਨੇ

ਚੋਰਾਂ‌  ਨੂੰ  ਦੇ  ਦਿੱਤੀ  ਪਦਵੀ ‌ ਸਾਧਾਂ  ਦੀ
ਤੇ ਸਾਧਾਂ ਹੁਣ   ਨੂੰ  ਚੋਰ ਬਣਾਈ ਜਾਂਦੇ ਨੇ 

ਆਟਾ,ਚਾਵਲ,ਦਾਲ ਫਰੀ ਵਿਚ ਦੇ ਬਿਜਲੀ
ਕਿਰਤੀ   ਨੂੰ   ਕਮਜ਼ੋਰ   ਬਣਾਈ  ਜਾਂਦੇ  ਨੇ 

ਹਾਕਮ ਰੱਜ-ਰੱਜ ਪੀਂਦੇ ਖੂਨ ਗਰੀਬਾਂ ਦਾ
ਖੁਦ  ਨੂੰ  ਆਦਮਖੋਰ  ਬਣਾਈ  ਜਾਂਦੇ  ਨੇ

ਨਵ' ਨਹੀਂ ਉਸ ਮੁੜ ਆਣਾ ਤੂੰ ਵੀ ਵੱਧ ਅੱਗੇ
ਉਹ  ਨਿੱਤ  ਸੱਜਣ  ਹੋਰ  ਬਣਾਈ  ਜਾਂਦੇ ਨੇ

ਨਵਜੋਤ

©Navjot Singh

ਕਰਦਾ ਨਹੀਂ ਕੋਈ ਗੌਰ ਬਣਾਈ ਜਾਂਦੇ ਨੇ ਮੁੱਦਾ ਹੀ ਕੋਈ‌ ਹੋਰ ਬਣਾਈ ਜਾਂਦੇ ਨੇ ਚੋਰਾਂ‌ ਨੂੰ ਦੇ ਦਿੱਤੀ ਪਦਵੀ ‌ ਸਾਧਾਂ ਦੀ ਤੇ ਸਾਧਾਂ ਹੁਣ ਨੂੰ ਚੋਰ ਬਣਾਈ ਜਾਂਦੇ ਨੇ ਆਟਾ,ਚਾਵਲ,ਦਾਲ ਫਰੀ ਵਿਚ ਦੇ ਬਿਜਲੀ ਕਿਰਤੀ ਨੂੰ ਕਮਜ਼ੋਰ ਬਣਾਈ ਜਾਂਦੇ ਨੇ ਹਾਕਮ ਰੱਜ-ਰੱਜ ਪੀਂਦੇ ਖੂਨ ਗਰੀਬਾਂ ਦਾ ਖੁਦ ਨੂੰ ਆਦਮਖੋਰ ਬਣਾਈ ਜਾਂਦੇ ਨੇ ਨਵ' ਨਹੀਂ ਉਸ ਮੁੜ ਆਣਾ ਤੂੰ ਵੀ ਵੱਧ ਅੱਗੇ ਉਹ ਨਿੱਤ ਸੱਜਣ ਹੋਰ ਬਣਾਈ ਜਾਂਦੇ ਨੇ ਨਵਜੋਤ ©Navjot Singh

#educationday

People who shared love close

More like this

Trending Topic