Navjot Singh

Navjot Singh

  • Latest
  • Popular
  • Video
#ਸ਼ਾਇਰੀ  "ਰੂਪ" ਉਹਦੇ ਨੂੰ ਸ਼ਬਦਾਂ ਦੇ ਵਿੱਚ
ਲਿਖ-ਲਿਖ ਗੀਤ ਬਣਾਉਂਦਾ ਹਾਂ ਮੈਂ

ਉਂਝ  ਮੈਂ  ਕੋਈ  ਰਾਂਝਾ ਤਾਂ  ਨਹੀਂ
ਪਰ ਇਕ ਹੀਰ ਨੂੰ ਚਾਹੁੰਦਾ ਹਾਂ ਮੈਂ।

ਨਵਜੋਤ

©Navjot Singh

"ਰੂਪ" ਉਹਦੇ ਨੂੰ ਸ਼ਬਦਾਂ ਦੇ ਵਿੱਚ ਲਿਖ-ਲਿਖ ਗੀਤ ਬਣਾਉਂਦਾ ਹਾਂ ਮੈਂ ਉਂਝ ਮੈਂ ਕੋਈ ਰਾਂਝਾ ਤਾਂ ਨਹੀਂ ਪਰ ਇਕ ਹੀਰ ਨੂੰ ਚਾਹੁੰਦਾ ਹਾਂ ਮੈਂ। ਨਵਜੋਤ ©Navjot Singh

36 View

ਕਰਦਾ ਨਹੀਂ ਕੋਈ ਗੌਰ ਬਣਾਈ ਜਾਂਦੇ ਨੇ ਮੁੱਦਾ ਹੀ ਕੋਈ‌ ਹੋਰ ਬਣਾਈ ਜਾਂਦੇ ਨੇ ਚੋਰਾਂ‌ ਨੂੰ ਦੇ ਦਿੱਤੀ ਪਦਵੀ ‌ ਸਾਧਾਂ ਦੀ ਤੇ ਸਾਧਾਂ ਹੁਣ ਨੂੰ ਚੋਰ ਬਣਾਈ ਜਾਂਦੇ ਨੇ ਆਟਾ,ਚਾਵਲ,ਦਾਲ ਫਰੀ ਵਿਚ ਦੇ ਬਿਜਲੀ ਕਿਰਤੀ ਨੂੰ ਕਮਜ਼ੋਰ ਬਣਾਈ ਜਾਂਦੇ ਨੇ ਹਾਕਮ ਰੱਜ-ਰੱਜ ਪੀਂਦੇ ਖੂਨ ਗਰੀਬਾਂ ਦਾ ਖੁਦ ਨੂੰ ਆਦਮਖੋਰ ਬਣਾਈ ਜਾਂਦੇ ਨੇ ਨਵ' ਨਹੀਂ ਉਸ ਮੁੜ ਆਣਾ ਤੂੰ ਵੀ ਵੱਧ ਅੱਗੇ ਉਹ ਨਿੱਤ ਸੱਜਣ ਹੋਰ ਬਣਾਈ ਜਾਂਦੇ ਨੇ ਨਵਜੋਤ ©Navjot Singh

#ਸ਼ਾਇਰੀ #educationday  ਕਰਦਾ ਨਹੀਂ ਕੋਈ ਗੌਰ ਬਣਾਈ ਜਾਂਦੇ ਨੇ
ਮੁੱਦਾ  ਹੀ  ਕੋਈ‌  ਹੋਰ  ਬਣਾਈ  ਜਾਂਦੇ ਨੇ

ਚੋਰਾਂ‌  ਨੂੰ  ਦੇ  ਦਿੱਤੀ  ਪਦਵੀ ‌ ਸਾਧਾਂ  ਦੀ
ਤੇ ਸਾਧਾਂ ਹੁਣ   ਨੂੰ  ਚੋਰ ਬਣਾਈ ਜਾਂਦੇ ਨੇ 

ਆਟਾ,ਚਾਵਲ,ਦਾਲ ਫਰੀ ਵਿਚ ਦੇ ਬਿਜਲੀ
ਕਿਰਤੀ   ਨੂੰ   ਕਮਜ਼ੋਰ   ਬਣਾਈ  ਜਾਂਦੇ  ਨੇ 

ਹਾਕਮ ਰੱਜ-ਰੱਜ ਪੀਂਦੇ ਖੂਨ ਗਰੀਬਾਂ ਦਾ
ਖੁਦ  ਨੂੰ  ਆਦਮਖੋਰ  ਬਣਾਈ  ਜਾਂਦੇ  ਨੇ

ਨਵ' ਨਹੀਂ ਉਸ ਮੁੜ ਆਣਾ ਤੂੰ ਵੀ ਵੱਧ ਅੱਗੇ
ਉਹ  ਨਿੱਤ  ਸੱਜਣ  ਹੋਰ  ਬਣਾਈ  ਜਾਂਦੇ ਨੇ

ਨਵਜੋਤ

©Navjot Singh

#educationday

10 Love

#ਸ਼ਾਇਰੀ #romance  ਜੀ ਕਰਦਾ ਏ ਤੇਰੀ ਜ਼ੁਲਫ਼ ਸੰਵਾਰ ਦਿਆਂ
ਇਹ ਸਾਹਾਂ ਦੀ ਰਾਸ਼ੀ ਤੈਥੋਂ ਵਾਰ ਦਿਆਂ

ਰੀਝਾਂ, ਹਾਸੇ ਕੱਠਿਆਂ ਕਰਕੇ ਚਾਅ ਸਾਰੇ
ਤੇਰੇ ਪੈਰਾਂ ਦੇ ਵਿਚ ਆਣ ਖਿਲਾਰ ਦਿਆਂ

ਤੇਰੀ  ਮਰਜ਼ੀ  ਜੇ   ਤੂੰ  ਦੇਣੈਂ   ਦੁੱਖ   ਮੈਨੂੰ
ਦਿਲ ਦੀ ਜ਼ਿੱਦ ਹੈ ਮੈਂ ਬਦਲੇ ਵਿਚ ਪਿਆਰ ਦਿਆਂ

ਮੇਰੀ ‌  ਹੈ   ਤਮੰਨਾ   ਜਿਉਂਦੇ   ਜੀ   ਮਹਿਰਮ
ਅਪਣੇ ‌ ਹੱਥੀਂ  ਤੇਰੀ  ਮਾਂਗ  ਸ਼ਿੰਗਾਰ  ਦਿਆਂ

ਤੇਰੀ ਗ਼ਲਤੀ ਨੂੰ ਵੀ ਅਪਣੇ ਸਿਰ ਲੈ ਕੇ
ਚੱਲ ਇਕ ਤੇਰੇ ਦਿਲ ਤੋਂ ਬੋਝ ਉਤਾਰ ਦਿਆਂ

ਮਤਲੇ  ਤੋਂ  ਲੈ  ਮਕਤੇ  ਤੱਕ,ਐ ਦਿਲਬਰ
ਮੈਂ ਸ਼ਿਅਰਾਂ ਵਿਚ ਅਪਣਾ ਖੂਨ ਉਤਾਰ ਦਿਆਂ।

ਨਵਜੋਤ

©Navjot Singh

#romance

27 View

Trending Topic