White ਨਫਰਤਾਂ ਦੀ ਜੱਦ ਤੋਂ ਕੋਹਾਂ ਦੂਰ ਹਾਂ, ਮੈਂ ਕਿਸੇ ਨੂ | ਪੰਜਾਬੀ ਸ਼ਾਇਰੀ ਅਤੇ

"White ਨਫਰਤਾਂ ਦੀ ਜੱਦ ਤੋਂ ਕੋਹਾਂ ਦੂਰ ਹਾਂ, ਮੈਂ ਕਿਸੇ ਨੂੰ ਨਹੀਂ ਖ਼ੁਦ ਨੂੰ ਮਨਜੂਰ ਹਾਂ! ਵਕਤੋਂ ਖੁੰਝਿਆ ਕੋਈ ਮਿਲੇ ਗਲ਼ ਲਾ ਲਵਾਂ, ਕੀ ਕਰਾਂ ਜੀ ਆਦਤਨ ਮਜਬੂਰ ਹਾਂ!! ✍️ ਜਤਿੰਦਰ ਜੀਤ (HW) ©jeet musical world"

 White ਨਫਰਤਾਂ ਦੀ ਜੱਦ ਤੋਂ ਕੋਹਾਂ ਦੂਰ ਹਾਂ,
ਮੈਂ ਕਿਸੇ ਨੂੰ ਨਹੀਂ ਖ਼ੁਦ ਨੂੰ ਮਨਜੂਰ ਹਾਂ!
ਵਕਤੋਂ ਖੁੰਝਿਆ ਕੋਈ ਮਿਲੇ ਗਲ਼ ਲਾ ਲਵਾਂ,
ਕੀ ਕਰਾਂ ਜੀ ਆਦਤਨ ਮਜਬੂਰ ਹਾਂ!!
  ✍️ ਜਤਿੰਦਰ ਜੀਤ (HW)

©jeet musical world

White ਨਫਰਤਾਂ ਦੀ ਜੱਦ ਤੋਂ ਕੋਹਾਂ ਦੂਰ ਹਾਂ, ਮੈਂ ਕਿਸੇ ਨੂੰ ਨਹੀਂ ਖ਼ੁਦ ਨੂੰ ਮਨਜੂਰ ਹਾਂ! ਵਕਤੋਂ ਖੁੰਝਿਆ ਕੋਈ ਮਿਲੇ ਗਲ਼ ਲਾ ਲਵਾਂ, ਕੀ ਕਰਾਂ ਜੀ ਆਦਤਨ ਮਜਬੂਰ ਹਾਂ!! ✍️ ਜਤਿੰਦਰ ਜੀਤ (HW) ©jeet musical world

aadat#Sad_Status

People who shared love close

More like this

Trending Topic