ਘੁੰਮ ਲਈ ਦੁਨੀਆਂਦਰੀ,"ਸਾਰੀ ਸਾਈਆਂ ਪਰ ਮੇਰੀ ਰੂਹ ਨੂੰ ਚੈਣ | ਪੰਜਾਬੀ Bhakti

"ਘੁੰਮ ਲਈ ਦੁਨੀਆਂਦਰੀ,"ਸਾਰੀ ਸਾਈਆਂ ਪਰ ਮੇਰੀ ਰੂਹ ਨੂੰ ਚੈਣ ਨਾ ਆਇਆ ਕੁਲ ਆਲਮ ਵਿੱਚ ਵੱਸਦਾ ਤੂੰ ,"ਹੈਂ ਸਾਈਆਂ ਪਰ ਤੈਨੂੰ ਕਿਸੇ ਦੇ ਵਿੱਚ ਨਾ ਪਾਇਆ ਤਨ ਵਿੱਚ ਮਨ ਦਾ ਦੀਵਾ ,"ਬੁੱਝਿਆ ਸਾਈਆਂ ਤੇਰੇ ਬਿਨਾਂ ਕਿਸੇ ਨਾ ਜਗਾਇਆ ©BALJEET SINGH MAHLA"

 ਘੁੰਮ ਲਈ ਦੁਨੀਆਂਦਰੀ,"ਸਾਰੀ ਸਾਈਆਂ
ਪਰ ਮੇਰੀ ਰੂਹ ਨੂੰ ਚੈਣ ਨਾ ਆਇਆ
ਕੁਲ ਆਲਮ ਵਿੱਚ ਵੱਸਦਾ ਤੂੰ ,"ਹੈਂ ਸਾਈਆਂ 
ਪਰ ਤੈਨੂੰ ਕਿਸੇ ਦੇ ਵਿੱਚ ਨਾ ਪਾਇਆ
ਤਨ ਵਿੱਚ  ਮਨ ਦਾ ਦੀਵਾ ,"ਬੁੱਝਿਆ ਸਾਈਆਂ
ਤੇਰੇ ਬਿਨਾਂ ਕਿਸੇ ਨਾ ਜਗਾਇਆ

©BALJEET SINGH MAHLA

ਘੁੰਮ ਲਈ ਦੁਨੀਆਂਦਰੀ,"ਸਾਰੀ ਸਾਈਆਂ ਪਰ ਮੇਰੀ ਰੂਹ ਨੂੰ ਚੈਣ ਨਾ ਆਇਆ ਕੁਲ ਆਲਮ ਵਿੱਚ ਵੱਸਦਾ ਤੂੰ ,"ਹੈਂ ਸਾਈਆਂ ਪਰ ਤੈਨੂੰ ਕਿਸੇ ਦੇ ਵਿੱਚ ਨਾ ਪਾਇਆ ਤਨ ਵਿੱਚ ਮਨ ਦਾ ਦੀਵਾ ,"ਬੁੱਝਿਆ ਸਾਈਆਂ ਤੇਰੇ ਬਿਨਾਂ ਕਿਸੇ ਨਾ ਜਗਾਇਆ ©BALJEET SINGH MAHLA

Sai @Abha Singh @Suraj @Rishu Gupta @Ritika Gupta @Dr. Subhash Chouhan (Subh2026)

People who shared love close

More like this

Trending Topic