White ਵਰ੍ਹਿਆ ਉਡੀਕ ਕੀਤੀ ਜੀਹਦੀ ਮਹਿੰਦੀ ਲਾਵਨ ਦੀ ਭਾਵੇਂ | ਪੰਜਾਬੀ ਵੀਡੀਓ Video

"White ਵਰ੍ਹਿਆ ਉਡੀਕ ਕੀਤੀ ਜੀਹਦੀ ਮਹਿੰਦੀ ਲਾਵਨ ਦੀ ਭਾਵੇਂ ਉਹਨੇ ਗੱਲ ਨੀ ਕੀਤੀ ਗੱਲ ਪੁਗਾਵਣ ਦੀ, ਜੀਹਦੇ ਪਿਆਰ ਚ ਅੰਨੀ ਹੋਈ ਫਿਰਦੀ ਸਾਂ ਬਿੰਦ ਨੀ ਲਾਇਆ ਉਹਨੇ ਗੱਲ ਮੁਕਾਵਣ ਲਈ , ਹੁਣ ਖੌਰੇ ਕਿਹੜੇ ਮਾਣ ਚ ਤੁਰਿਆ ਫਿਰਦਾ ਏ ਸ਼ਾਇਦ ਦਿੰਦਾ ਏ ਸਜਾ ਹੱਦੋਂ ਵਧਕੇ ਚਾਹਵਣ ਦੀ। ~Rmn sidman💫 ©Rmn Sidman Rarh "

White ਵਰ੍ਹਿਆ ਉਡੀਕ ਕੀਤੀ ਜੀਹਦੀ ਮਹਿੰਦੀ ਲਾਵਨ ਦੀ ਭਾਵੇਂ ਉਹਨੇ ਗੱਲ ਨੀ ਕੀਤੀ ਗੱਲ ਪੁਗਾਵਣ ਦੀ, ਜੀਹਦੇ ਪਿਆਰ ਚ ਅੰਨੀ ਹੋਈ ਫਿਰਦੀ ਸਾਂ ਬਿੰਦ ਨੀ ਲਾਇਆ ਉਹਨੇ ਗੱਲ ਮੁਕਾਵਣ ਲਈ , ਹੁਣ ਖੌਰੇ ਕਿਹੜੇ ਮਾਣ ਚ ਤੁਰਿਆ ਫਿਰਦਾ ਏ ਸ਼ਾਇਦ ਦਿੰਦਾ ਏ ਸਜਾ ਹੱਦੋਂ ਵਧਕੇ ਚਾਹਵਣ ਦੀ। ~Rmn sidman💫 ©Rmn Sidman Rarh

#love_qoutes @Balwinder Kaur Bindu #

People who shared love close

More like this

Trending Topic