ਹੌਂਕੇ ਭਰ ਰਿਹਾਂ ਤੇਰੀ ਯਾਦ ਵਿਚ ਪਰ ਕਿਸੇ ਦੱਸਦਾ ਨਹੀਂ।
ਉਪਰੋਂ ਉਪਰੋਂ ਹੱਸ ਛੱਡਦਾ ਪਰ ਅੰਦਰੋਂ ਹੱਸਦਾ ਨਹੀਂ।
ਤੂੰ ਤੋੜ ਗਈ ਸੀ ਸਾਰੇ ਹੁਣ ਤੀਰ ਇਸ਼ਕ ਦੇ ਕੱਸਦਾ ਨਹੀਂ।
ਲੱਖ ਸਮਝਾ ਲਈਏ ਦਿਲ ਨੂੰ ਹੋ ਹੀ ਜਾਂਦਾ ਏ
ਇਹ ਪਿਆਰ ਕਿਸੇ ਦੇ ਵੱਸ ਦਾ ਨਹੀਂ।
ਮੇਰੀ ਲਿਖਤ anjali jain @Jay Sean Gill Suman Zaniyan @shivam kumar mishra Kirtika Chauhan