ਭਾਤਾ ਰੋਹਣੋਂ ਵਾਲਾ

ਭਾਤਾ ਰੋਹਣੋਂ ਵਾਲਾ

Music is My Life The Lyrics are My Story

  • Latest
  • Popular
  • Video

ਹੌਂਕੇ ਭਰ ਰਿਹਾਂ ਤੇਰੀ ਯਾਦ ਵਿਚ ਪਰ ਕਿਸੇ ਦੱਸਦਾ ਨਹੀਂ। ਉਪਰੋਂ ਉਪਰੋਂ ਹੱਸ ਛੱਡਦਾ ਪਰ ਅੰਦਰੋਂ ਹੱਸਦਾ ਨਹੀਂ। ਤੂੰ ਤੋੜ ਗਈ ਸੀ ਸਾਰੇ ਹੁਣ ਤੀਰ ਇਸ਼ਕ ਦੇ ਕੱਸਦਾ ਨਹੀਂ। ਲੱਖ ਸਮਝਾ ਲਈਏ ਦਿਲ ਨੂੰ ਹੋ ਹੀ ਜਾਂਦਾ ਏ ਇਹ ਪਿਆਰ ਕਿਸੇ ਦੇ ਵੱਸ ਦਾ ਨਹੀਂ।

#ਸ਼ਾਇਰੀ  ਹੌਂਕੇ ਭਰ ਰਿਹਾਂ ਤੇਰੀ ਯਾਦ ਵਿਚ ਪਰ ਕਿਸੇ ਦੱਸਦਾ ਨਹੀਂ।
ਉਪਰੋਂ ਉਪਰੋਂ ਹੱਸ ਛੱਡਦਾ ਪਰ ਅੰਦਰੋਂ ਹੱਸਦਾ ਨਹੀਂ।
ਤੂੰ ਤੋੜ ਗਈ ਸੀ ਸਾਰੇ ਹੁਣ ਤੀਰ ਇਸ਼ਕ ਦੇ ਕੱਸਦਾ ਨਹੀਂ।
ਲੱਖ ਸਮਝਾ ਲਈਏ ਦਿਲ ਨੂੰ ਹੋ ਹੀ ਜਾਂਦਾ ਏ
ਇਹ ਪਿਆਰ ਕਿਸੇ ਦੇ ਵੱਸ ਦਾ ਨਹੀਂ।

ਮੇਰੀ ਲਿਖਤ anjali jain @Jay Sean Gill Suman Zaniyan @shivam kumar mishra Kirtika Chauhan

5 Love

#ਸੰਗੀਤ #punjabisong #karanaujla #recording #Singing #myvocal  😜 Karan aujla

my voice Karan aujla Hint song #karanaujla#punjabisong#Singing#hint#myvocal#recording pooja negi# anjali jain Suman Zaniyan @shivam kumar mishra रोहित तिवारी ।

96 View

#ਸੰਗੀਤ

Great Man of Punjabi Music Ustaad Babbu Maan saab pooja negi# anjali jain Suman Zaniyan @shivam kumar mishra रोहित तिवारी ।

4 Love

ਤੇਰੇ ਦਿੱਤੇ ਜ਼ਖਮ ਗੀਤਾਂ ਵਿੱਚ ਲਿਖਦਾ ਨਾ। ਤਾਂ ਮੇਰਾ ਇਕ ਵੀ ਸ਼ਬਦ ਲੋਕਾਂ ਵਿਚ ਵਿਕਦਾ ਨਾ।

#ਸ਼ਾਇਰੀ  ਤੇਰੇ ਦਿੱਤੇ ਜ਼ਖਮ ਗੀਤਾਂ ਵਿੱਚ ਲਿਖਦਾ ਨਾ।
ਤਾਂ ਮੇਰਾ ਇਕ ਵੀ ਸ਼ਬਦ ਲੋਕਾਂ ਵਿਚ ਵਿਕਦਾ ਨਾ।

ਤੇਰੇ ਦਿੱਤੇ ਜ਼ਖਮ ਗੀਤਾਂ ਵਿੱਚ ਲਿਖਦਾ ਨਾ। ਤਾਂ ਮੇਰਾ ਇਕ ਵੀ ਸ਼ਬਦ ਲੋਕਾਂ ਵਿਚ ਵਿਕਦਾ ਨਾ।

4 Love

Trending Topic