#GuruTegBahadurji ਹਰ ਔਖੇ ਸੌਖੇ ਰਾਵਾਂ ਤੇ ਇਕ ਰਜਾ ਤੇਰੀ ਵਿਚ ਰਹਿ ਲੈਣਾ। ਕੱਲ ਸੁੱਖ ਤੇ ਦੁੱਖ ਅੱਜ ਕੀ ਹੋਇਆ । ਤੇਰਾ ਭਾਣਾ ਮੰਨ ਕੇ ਸੇਹ ਲੈਣਾ। ਸੋਨੂੰ ਦੁੱਖ ਵੀ ਦੇਂਦਾ ਦੁੱਖ ਨਹੀਂ ਜੋ ਬਚਨ ਤੇਰੇ ਤੇ ਉਤਰ ਜਾਏ । ਜਿੰਦਗੀ ਤਾਂ ਓਹੀ ਮਾਲਕਾ ਏ ਜੋ ਤੇਰੇ ਨਾਲ ਗੁਜਰ ਜਾਏ ©ਸੋਨੂੰ ਨਮਾਨਾ #GuruTegBahadurJi Quotes, Shayari, Story, Poem, Jokes, Memes On Nojoto