ਦਰਦ ਸਾਨੂੰ ਜ਼ਿੰਦਗੀ ਮਾਰੇ ਠੋਕਰਾਂ ਤੇ ਕਿਸਮਤ | ਪੰਜਾਬੀ ਸ਼ਾਇਰੀ ਅਤੇ ਗਜ਼ਲ Video

" ਦਰਦ ਸਾਨੂੰ ਜ਼ਿੰਦਗੀ ਮਾਰੇ ਠੋਕਰਾਂ ਤੇ ਕਿਸਮਤ ਕਰੇ ਜ਼ਲੀਲ, ਸਾਡੇ ਦਿਲ 'ਤੇ ਸੱਟਾਂ ਡੂੰਘੀਆਂ, ਤੇ ਰੂਹ ਤੱਕ ਦਿਸਦੇ ਨੀਲ। ਕਿਸੇ ਟੂਣੇਹਾਰੀ ਅੱਖ ਨੇ, ਸਾਡਾ ਹਰ ਸੁੱਖ ਦਿੱਤਾ ਕੀਲ। ਉਹਦੇ ਦਿਲ ਦਾ ਮੁਨਸਫ਼ ਢੀਠੜਾ, ਸਾਡੀ ਸੁਣਦਾ ਕਿੰਝ ਅਪੀਲ। ਸਾਡੇ ਹਾਸੇ, ਖੇੜੇ ਕਰ ਗਿਆ, ਕੋਈ ਹੰਝੂਆਂ ਵਿੱਚ ਤਬਦੀਲ। ਸਾਡਾ ਹੋਇਆ ਖ਼ਾਬ ਸੁਆਹ ਹਰ, ਲੱਗੀ ਹਿਜਰ ਦੀ ਐਸੀ ਤੀਲ। ਬਿਸ਼ੰਬਰ ਅਵਾਂਖੀਆ , 9781825255 ©Bishamber Awankhia "

ਦਰਦ ਸਾਨੂੰ ਜ਼ਿੰਦਗੀ ਮਾਰੇ ਠੋਕਰਾਂ ਤੇ ਕਿਸਮਤ ਕਰੇ ਜ਼ਲੀਲ, ਸਾਡੇ ਦਿਲ 'ਤੇ ਸੱਟਾਂ ਡੂੰਘੀਆਂ, ਤੇ ਰੂਹ ਤੱਕ ਦਿਸਦੇ ਨੀਲ। ਕਿਸੇ ਟੂਣੇਹਾਰੀ ਅੱਖ ਨੇ, ਸਾਡਾ ਹਰ ਸੁੱਖ ਦਿੱਤਾ ਕੀਲ। ਉਹਦੇ ਦਿਲ ਦਾ ਮੁਨਸਫ਼ ਢੀਠੜਾ, ਸਾਡੀ ਸੁਣਦਾ ਕਿੰਝ ਅਪੀਲ। ਸਾਡੇ ਹਾਸੇ, ਖੇੜੇ ਕਰ ਗਿਆ, ਕੋਈ ਹੰਝੂਆਂ ਵਿੱਚ ਤਬਦੀਲ। ਸਾਡਾ ਹੋਇਆ ਖ਼ਾਬ ਸੁਆਹ ਹਰ, ਲੱਗੀ ਹਿਜਰ ਦੀ ਐਸੀ ਤੀਲ। ਬਿਸ਼ੰਬਰ ਅਵਾਂਖੀਆ , 9781825255 ©Bishamber Awankhia

#punjabi_shayri #urdu_poetry #Like__Follow__And__Share

People who shared love close

More like this

Trending Topic