ਸੋਹਣਾ ਮਿਲਿਆ yaar ਸੀ ਰੱਬਾ
ਪਹਿਲਾ ਪਹਿਲਾ ਪਿਆਰ ਸੀ ਰੱਬਾ
ਲੰਘੇ ਦਿਨ ਚਾਰ ਸੀ ਰੱਬਾ
ਏਡੀ ਕੀ ਦੱਸ ਖਾਰ ਸੀ ਰੱਬਾ
ਤੇਰੇ ਅੱਗੇ ਜਦੋਂ ਵੀ ਬੰਨੇ ਆ ਹੱਥ ਹੀ ਬੰਨੇ ਮੈ
ਤੇ ਜੁਬਾਨ ਨੀ ਸੀਤੀ ਗਈ
ਕੁੱਲ ਦੁਨੀਆਂ ਚ ਤੇਰੇ ਤੋਂ ਇੱਕੋ ਚੀਜ ਮੰਗੀ ਤੇਰੇ ਤੋਂ
ਵਾਹ ਤੇਰੇ ਤੋ ਓੁਹ ਵੀ ਨੀ ਦਿੱਤੀ ਗਈ
©jhhlaasaair
#broken_heart
#HeartBreak