#WoRasta ਜਿਸ ਨੇ ਹੋਏ ਕੁੱਝ ਸਿਖਾਇਆ, ਬੰਦਾ ਬਹੁਤਾ ਓਸੇ ਤੋ | English Shayari V

#WoRasta ਜਿਸ ਨੇ ਹੋਏ ਕੁੱਝ ਸਿਖਾਇਆ,
ਬੰਦਾ ਬਹੁਤਾ ਓਸੇ ਤੋਂ ਝੁਰਦਾ ਹੈ,
ਦੋ ਕਦਮ ਪਿੱਛੇ ਹੋ ਹੱਥ ਫੜ ਰਲਾਇਆ ਬੰਦਾ,
ਬਰਾਬਰ ਆਉਣ ਤੇ ਦੋ ਕਦਮ ਮੂਹਰੇ ਹੀ ਹੋ ਤੁਰਦਾ ਹੈ।
#੦੩੪੫P੨੩੦੩੨੦੨੪
#dawindermahal_11 #dawindermahal #MahalRanbirpurewala

People who shared love close

More like this

Trending Topic