ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ ਪੁੱਛੇ ਮੈਨੂੰ ਕਈ ਸ

"ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ ਕਹਿੰਦੀ ਫੁੱਲ ਪੱਥਰਾਂ ਚ ਕਿਵੇਂ ਤਬਦੀਲ ਹੋ ਗਏ ਕੀ ਹੋ ਗਿਆ ਏ ਤੈਥੋਂ, ਵੇ ਕੀ ਹੋ ਗਈ ਖਤਾ ਕਹਿੰਦੀ ਗਲੀ ਗਲੀ ਫਿਰੀ ਵੇ ਮੈਂ ਅੱਜ ਲੱਭਦੀ ਮੈਨੂੰ ਲੱਭਿਆ ਨੀਂ ਤੇਰੇ ਖਿੜੇ ਹਾਸੇ ਦਾ ਪਤਾ ਮੈਂ ਕਿਹਾ - ਅੱਖਾਂ ਪੜ੍ਹੀਆਂ ਨੀਂ ਗਈਆਂ,ਮੈਂ ਤਾਂ ਅੱਖਰ ਪੜ੍ਹੇ ਮੈਥੋਂ ਸੱਚ ਵਾਲਾ ਜਿੰਦਰਾ ਹੀ ਖੋਲਿਆ ਨੀਂ ਗਿਆ ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ"

 ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ 
ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ 

ਕਹਿੰਦੀ ਫੁੱਲ ਪੱਥਰਾਂ ਚ ਕਿਵੇਂ ਤਬਦੀਲ ਹੋ ਗਏ
ਕੀ ਹੋ ਗਿਆ ਏ ਤੈਥੋਂ, ਵੇ ਕੀ ਹੋ ਗਈ ਖਤਾ
ਕਹਿੰਦੀ ਗਲੀ ਗਲੀ ਫਿਰੀ ਵੇ ਮੈਂ ਅੱਜ ਲੱਭਦੀ
ਮੈਨੂੰ ਲੱਭਿਆ ਨੀਂ ਤੇਰੇ ਖਿੜੇ ਹਾਸੇ ਦਾ ਪਤਾ

ਮੈਂ ਕਿਹਾ -
ਅੱਖਾਂ ਪੜ੍ਹੀਆਂ ਨੀਂ ਗਈਆਂ,ਮੈਂ ਤਾਂ ਅੱਖਰ ਪੜ੍ਹੇ 
ਮੈਥੋਂ ਸੱਚ ਵਾਲਾ ਜਿੰਦਰਾ ਹੀ ਖੋਲਿਆ ਨੀਂ ਗਿਆ

ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ 
ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ

ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ ਕਹਿੰਦੀ ਫੁੱਲ ਪੱਥਰਾਂ ਚ ਕਿਵੇਂ ਤਬਦੀਲ ਹੋ ਗਏ ਕੀ ਹੋ ਗਿਆ ਏ ਤੈਥੋਂ, ਵੇ ਕੀ ਹੋ ਗਈ ਖਤਾ ਕਹਿੰਦੀ ਗਲੀ ਗਲੀ ਫਿਰੀ ਵੇ ਮੈਂ ਅੱਜ ਲੱਭਦੀ ਮੈਨੂੰ ਲੱਭਿਆ ਨੀਂ ਤੇਰੇ ਖਿੜੇ ਹਾਸੇ ਦਾ ਪਤਾ ਮੈਂ ਕਿਹਾ - ਅੱਖਾਂ ਪੜ੍ਹੀਆਂ ਨੀਂ ਗਈਆਂ,ਮੈਂ ਤਾਂ ਅੱਖਰ ਪੜ੍ਹੇ ਮੈਥੋਂ ਸੱਚ ਵਾਲਾ ਜਿੰਦਰਾ ਹੀ ਖੋਲਿਆ ਨੀਂ ਗਿਆ ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ

#Time

People who shared love close

More like this

Trending Topic