ਮੈ ਸੁਣਿਆਂ ਛੱਲੇ ਦੇ ਬਾਰੇ। ਕਰ -ਕਰ ਯਾਦ ਬਾਪੂ ਜੱਲ੍ਹਾ ਓਹਦਾ ਧਾਹਾਂ ਮਾਰੇ। ਡੁੱਬੀ ਕਿਸ਼ਤੀ ਛੱਲੇ ਦੀ ਦਰਿਆ ਦੇ ਅੱਧ ਵਿਚਕਾਰੇ। ਮੌਤ ਓਹਦੀ ਨੂੰ ਦੇਖ ਕੇ ਡੱਡੂ ਤੇ ਮੱਛੀਆਂ ਲੱਗੀਆਂ ਤੜਫਣ ਆਣ ਕਿਨਾਰੇ। ਮੈਂ ਸੁਣਿਆ ਛੱਲੇ ਦੇ ਬਾਰੇ। ਦੇਖ ਓਸ ਦੇ ਬਾਪ ਦੀ ਹਾਲਤ ਲੋਕ ਹੰਝੂ ਵਹਾਉਣ ਪਿੰਡ ਦੇ ਸਾਰੇ। ਬੈਠਾ ਅਰਦਾਸਾਂ ਕਰਦਾ ਹੈ ਮੁੜ ਆਵੇ ਛੱਲਾਂ ਦਰਿਆ ਦੇ ਕਿਨਾਰੇ। ਮੈਂ ਸੁਣਿਆ ਛੱਲੇ ਦੇ ਬਾਰੇ।
©inder Dhaliwal
ਛੱਲਾ।
#Nature