ਸ਼ਿਵ ਭੋਲੇ ਨੇ ਰਿਸ਼ੀ ਦਿਤੀਚੀ ਦੀ ਹੱਡੀ ਤੋਂ ਮੁਰਲੀ ਨੂੰ ਬਣਾਇਆ
ਪ੍ਰਭੂ ਕ੍ਰਿਸ਼ਨ ਨੂੰ ਮੁਰਲੀ ਦੇਣ ਲਈ ਸ਼ਿਵ ਭੋਲਾ ਧਰਤੀ ਤੇ ਆਇਆ
ਮੋਰ ਪੰਖੜੀ ਨੰਦ ਲਾਲ ਦੇ ਜੱਚ ਦੀ ਆ
ਪ੍ਰਭੂ ਕ੍ਰਿਸ਼ਨ ਵਜਾਵੇ ਜਦ ਮੁਰਲੀ
ਕਾਇਨਾਤ ਸਾਰੀ ਨੱਚ ਦੀ ਆ
©BALJEET SINGH MAHLA
Happy janmashtami Deep Dhaliwal Moga @Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ