ਮੇਰੇ ਟੁੱਟੇ ਦਿਲ ਨੂੰ ਜੋੜਨ ਲਈ , ਰੱਬ ਅੱਗੇ ਜੱਗ ਸਾਰਾ ਰੋਇ

"ਮੇਰੇ ਟੁੱਟੇ ਦਿਲ ਨੂੰ ਜੋੜਨ ਲਈ , ਰੱਬ ਅੱਗੇ ਜੱਗ ਸਾਰਾ ਰੋਇਆ ਏ ! ਜਿਹਨੂੰ ਪਾਉਣ ਲਈ ਉਹਦੇ ਨਾਲ ਲੜਿਆ , ਆਖਰ ਵਿੱਚ ਉਹਨੂੰ ਖੋਇਆ ਏ ! ਮੈਂ ਸੁਣਿਆ ਨਹੀਂ ਪਿਆਰ ਦੁਬਾਰਾ ਹੁੰਦਾ , ਪਰ ਮੈਨੂੰ ਪਿਆਰ ਦੁਬਾਰਾ ਹੋਇਆ ਏ ! ©mohitmangi"

 ਮੇਰੇ ਟੁੱਟੇ ਦਿਲ ਨੂੰ ਜੋੜਨ ਲਈ ,
ਰੱਬ ਅੱਗੇ ਜੱਗ ਸਾਰਾ ਰੋਇਆ ਏ !
ਜਿਹਨੂੰ ਪਾਉਣ ਲਈ ਉਹਦੇ ਨਾਲ ਲੜਿਆ ,
 ਆਖਰ ਵਿੱਚ ਉਹਨੂੰ ਖੋਇਆ ਏ !
ਮੈਂ ਸੁਣਿਆ ਨਹੀਂ ਪਿਆਰ ਦੁਬਾਰਾ ਹੁੰਦਾ ,
ਪਰ ਮੈਨੂੰ ਪਿਆਰ ਦੁਬਾਰਾ ਹੋਇਆ ਏ !

©mohitmangi

ਮੇਰੇ ਟੁੱਟੇ ਦਿਲ ਨੂੰ ਜੋੜਨ ਲਈ , ਰੱਬ ਅੱਗੇ ਜੱਗ ਸਾਰਾ ਰੋਇਆ ਏ ! ਜਿਹਨੂੰ ਪਾਉਣ ਲਈ ਉਹਦੇ ਨਾਲ ਲੜਿਆ , ਆਖਰ ਵਿੱਚ ਉਹਨੂੰ ਖੋਇਆ ਏ ! ਮੈਂ ਸੁਣਿਆ ਨਹੀਂ ਪਿਆਰ ਦੁਬਾਰਾ ਹੁੰਦਾ , ਪਰ ਮੈਨੂੰ ਪਿਆਰ ਦੁਬਾਰਾ ਹੋਇਆ ਏ ! ©mohitmangi

#Likho #mohitmangi #punjab #punjabi #bewafa #love #sad #maa

People who shared love close

More like this

Trending Topic