White ਮੈਨੂੰ ਕਿਹ ਕੇ ਛੱਡਿਆ , ਤੂੰ ਗੈਰ ਲਗਦਾ ਏ ! ਤੇਰੇ ਨ | ਪੰਜਾਬੀ Shayari

"White ਮੈਨੂੰ ਕਿਹ ਕੇ ਛੱਡਿਆ , ਤੂੰ ਗੈਰ ਲਗਦਾ ਏ ! ਤੇਰੇ ਨਾਲ ਸਦੀਆਂ ਦਾ , ਵੈਰ ਲਗਦਾ ਏ ! ਕਿੰਝ ਦਿਆਂ ਮੈਂ ਤੋਹਫ਼ਾ ਉਹਨੂੰ , ਮੇਰਾ ਦਿੱਤਾ ਹਰ ਤੋਹਫ਼ਾ ਉਹਨੂੰ , ਜ਼ਹਿਰ ਲਗਦਾ ਏ ! ©mohitmangi"

 White ਮੈਨੂੰ ਕਿਹ ਕੇ ਛੱਡਿਆ ,
ਤੂੰ ਗੈਰ ਲਗਦਾ ਏ !
ਤੇਰੇ ਨਾਲ ਸਦੀਆਂ ਦਾ ,
ਵੈਰ ਲਗਦਾ ਏ !
ਕਿੰਝ ਦਿਆਂ ਮੈਂ ਤੋਹਫ਼ਾ ਉਹਨੂੰ ,
ਮੇਰਾ ਦਿੱਤਾ ਹਰ ਤੋਹਫ਼ਾ ਉਹਨੂੰ , ਜ਼ਹਿਰ ਲਗਦਾ ਏ !

©mohitmangi

White ਮੈਨੂੰ ਕਿਹ ਕੇ ਛੱਡਿਆ , ਤੂੰ ਗੈਰ ਲਗਦਾ ਏ ! ਤੇਰੇ ਨਾਲ ਸਦੀਆਂ ਦਾ , ਵੈਰ ਲਗਦਾ ਏ ! ਕਿੰਝ ਦਿਆਂ ਮੈਂ ਤੋਹਫ਼ਾ ਉਹਨੂੰ , ਮੇਰਾ ਦਿੱਤਾ ਹਰ ਤੋਹਫ਼ਾ ਉਹਨੂੰ , ਜ਼ਹਿਰ ਲਗਦਾ ਏ ! ©mohitmangi

#sad_quotes #mohitmangi #punjab #Ludhiana #Punjabi #Patiala #chandigarh #viral #trend

People who shared love close

More like this

Trending Topic