ਪਤਾ ਨੀ ਸੀ ਜਦੋ ਦੇ ਨੀਦਾਂ ਨਾਲ ਨਾਤੇ ਟੁੱਟ ਜਾਣਗੇ,
ਪਤਾ ਨੀ ਸੀ ਹੌਲੀ ਹੌਲੀ ਸਾਰੇ ਸੁਪਨੇ ਟੁੱਟ ਜਾਣਗੇ,
ਐਸੀ ਲੱਗੀ ਏ ਜਿੰਦਗੀ ਚ ਅੱਗ ਸੱਜਣਾ ਕੇ
ਮੇਰੇ ਸਾਰੇ ਅਰਮਾਨ ਤੇ ਚਾਅ ਫੂਕ ਜਾਣਗੇ,
ਪਤਾ ਨੀ ਸੀ ਤੇਰੇ ਤੱਕ ਜਾਦੇ ਸਾਰੇ ਰਾਹ ਮੁੱਕ ਜਾਣਗੇ,
ਪਰ ਤੂੰ ਚਿੰਤਾ ਨਾ ਕਰੀ ਸੱਜਣਾ ਤੇਰੇ ਲਈ ਜਾਜਬਾਤ ਤਾਂ
ਨੀ ਮੇਰੇ ਸਾਂਹ ਜਰੂਰ ਮੁੱਕ ਜਾਣਗੇ, ......ਖੁਦਾਹਾਫੀਸ
©jhhlaasaair
haert broken
#Walkingaway