Tribute to Shiv Kumar Batalvi and all Punjabi Lege | ਪੰਜਾਬੀ Shayari

"Tribute to Shiv Kumar Batalvi and all Punjabi Legends ਜਿਨ੍ਹਾਂ ਕਲਮਾਂ ਨਾਲ ਦਿੱਤੀ ਕੌਮ ਨੂੰ ਪਹਿਚਾਨ, ਇਹ ਜੋ ਸਾਡੀ ਝੋਲੀ ਪਾ ਗਏ ਜਜ਼ਬਾਤਾਂ ਵਾਲਾ ਦਾਨ ਜਿਨ੍ਹਾਂ ਵਿਰਸਾ ਬਣਾਇਆ, ਜਿਨ੍ਹਾਂ ਕਰਕੇ ਹੈ ਸ਼ਾਨ ਉਹਨਾਂ ਨੂੰ ਨਾ ਕਦੇ ਮਨਾਂ 'ਚੋਂ ਭੁਲਾਇਓ ਦੋਸਤੋ ਦਿੱਤੇ ਜੋ ਨੇ ਇਹਨਾਂ ਛੰਦ ਤੇ ਕਬਿੱਤ "ਅਮ੍ਰਿਤ" ਸਾਂਭ ਰੱਖੋ ਇਹ ਖਜ਼ਾਨਾ ਨਾ ਗਵਾਇਓ ਦੋਸਤੋ ਇਹ ਜੋ ਸ਼ਿਵ, ਸਰਤਾਜ ਤੇ ਮੁਹੰਮਦ, ਫ਼ਕੀਰ ਮਖਦੂਮ, ਬਾਬਾ ਨਜਮੀ ਤੇ ਸ਼ੰਭੂ, ਭਾਈ ਵੀਰ ਲਿਖੇ ਕਿੱਸੇ ਜਿਨ੍ਹਾਂ ਸੈਫ਼ੁਲ-ਮਲੂਕ ਅਤੇ ਹੀਰ ਇਨ੍ਹਾਂ ਨੂੰ ਨਾ ਕਦੇ ਮਾੜਾ ਅਖਵਾਇਓ ਦੋਸਤੋ ਚੰਗਾ ਸੁਣ, ਚੰਗਾ ਬੋਲ, ਚੰਗਾ ਲਿਖ, ਚੰਗਾ ਗਾ ਇਨ੍ਹਾਂ ਸਭਨਾਂ ਦੀ ਇੱਜ਼ਤ ਵਧਾਇਓ ਦੋਸਤੋ ਇਹ ਜੋ ਲੁਕ ਜਿਹਾ ਗਿਆ ਐ ਸਾਹਿਤ ਮਿੱਟੀ ਵਿੱਚ, ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ... ✍✍Amrit✍✍"

 Tribute to Shiv Kumar Batalvi and all Punjabi Legends

ਜਿਨ੍ਹਾਂ ਕਲਮਾਂ ਨਾਲ ਦਿੱਤੀ ਕੌਮ ਨੂੰ ਪਹਿਚਾਨ,
ਇਹ ਜੋ ਸਾਡੀ ਝੋਲੀ ਪਾ ਗਏ ਜਜ਼ਬਾਤਾਂ ਵਾਲਾ ਦਾਨ
ਜਿਨ੍ਹਾਂ ਵਿਰਸਾ ਬਣਾਇਆ, ਜਿਨ੍ਹਾਂ ਕਰਕੇ ਹੈ ਸ਼ਾਨ
ਉਹਨਾਂ ਨੂੰ ਨਾ ਕਦੇ ਮਨਾਂ 'ਚੋਂ ਭੁਲਾਇਓ ਦੋਸਤੋ
ਦਿੱਤੇ ਜੋ ਨੇ ਇਹਨਾਂ ਛੰਦ ਤੇ ਕਬਿੱਤ "ਅਮ੍ਰਿਤ"
ਸਾਂਭ ਰੱਖੋ ਇਹ ਖਜ਼ਾਨਾ ਨਾ ਗਵਾਇਓ ਦੋਸਤੋ

ਇਹ ਜੋ ਸ਼ਿਵ, ਸਰਤਾਜ ਤੇ ਮੁਹੰਮਦ, ਫ਼ਕੀਰ
ਮਖਦੂਮ, ਬਾਬਾ ਨਜਮੀ ਤੇ ਸ਼ੰਭੂ, ਭਾਈ ਵੀਰ
ਲਿਖੇ ਕਿੱਸੇ ਜਿਨ੍ਹਾਂ ਸੈਫ਼ੁਲ-ਮਲੂਕ ਅਤੇ ਹੀਰ
ਇਨ੍ਹਾਂ ਨੂੰ ਨਾ ਕਦੇ ਮਾੜਾ ਅਖਵਾਇਓ ਦੋਸਤੋ
ਚੰਗਾ ਸੁਣ, ਚੰਗਾ ਬੋਲ, ਚੰਗਾ ਲਿਖ, ਚੰਗਾ ਗਾ
ਇਨ੍ਹਾਂ ਸਭਨਾਂ ਦੀ ਇੱਜ਼ਤ ਵਧਾਇਓ ਦੋਸਤੋ

ਇਹ ਜੋ ਲੁਕ ਜਿਹਾ ਗਿਆ ਐ ਸਾਹਿਤ ਮਿੱਟੀ ਵਿੱਚ,
ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ
ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ...
✍✍Amrit✍✍

Tribute to Shiv Kumar Batalvi and all Punjabi Legends ਜਿਨ੍ਹਾਂ ਕਲਮਾਂ ਨਾਲ ਦਿੱਤੀ ਕੌਮ ਨੂੰ ਪਹਿਚਾਨ, ਇਹ ਜੋ ਸਾਡੀ ਝੋਲੀ ਪਾ ਗਏ ਜਜ਼ਬਾਤਾਂ ਵਾਲਾ ਦਾਨ ਜਿਨ੍ਹਾਂ ਵਿਰਸਾ ਬਣਾਇਆ, ਜਿਨ੍ਹਾਂ ਕਰਕੇ ਹੈ ਸ਼ਾਨ ਉਹਨਾਂ ਨੂੰ ਨਾ ਕਦੇ ਮਨਾਂ 'ਚੋਂ ਭੁਲਾਇਓ ਦੋਸਤੋ ਦਿੱਤੇ ਜੋ ਨੇ ਇਹਨਾਂ ਛੰਦ ਤੇ ਕਬਿੱਤ "ਅਮ੍ਰਿਤ" ਸਾਂਭ ਰੱਖੋ ਇਹ ਖਜ਼ਾਨਾ ਨਾ ਗਵਾਇਓ ਦੋਸਤੋ ਇਹ ਜੋ ਸ਼ਿਵ, ਸਰਤਾਜ ਤੇ ਮੁਹੰਮਦ, ਫ਼ਕੀਰ ਮਖਦੂਮ, ਬਾਬਾ ਨਜਮੀ ਤੇ ਸ਼ੰਭੂ, ਭਾਈ ਵੀਰ ਲਿਖੇ ਕਿੱਸੇ ਜਿਨ੍ਹਾਂ ਸੈਫ਼ੁਲ-ਮਲੂਕ ਅਤੇ ਹੀਰ ਇਨ੍ਹਾਂ ਨੂੰ ਨਾ ਕਦੇ ਮਾੜਾ ਅਖਵਾਇਓ ਦੋਸਤੋ ਚੰਗਾ ਸੁਣ, ਚੰਗਾ ਬੋਲ, ਚੰਗਾ ਲਿਖ, ਚੰਗਾ ਗਾ ਇਨ੍ਹਾਂ ਸਭਨਾਂ ਦੀ ਇੱਜ਼ਤ ਵਧਾਇਓ ਦੋਸਤੋ ਇਹ ਜੋ ਲੁਕ ਜਿਹਾ ਗਿਆ ਐ ਸਾਹਿਤ ਮਿੱਟੀ ਵਿੱਚ, ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ ਕੱਢੋ ਬਾਹਰ ਉਹਨੂੰ ਮਿੱਟੀ ਦਿਓ ਜਾਇਓ ਦੋਸਤੋ... ✍✍Amrit✍✍

#Happy_Birthday_to_Shiv_Kumar_Batalvi
ਸਦੀ ਦੇ ਮਹਾਨ ਸ਼ਾਇਰ ਨੂੰ ਜਨਮ ਦਿਨ ਤੇ ਹਾਰਦਿਕ ਨਮਨ

dont forget to love,comment and follow...
#nojoto #nojotopunjabi #punjabishayari #Punjabipoetry #lovepoetry #loveshayari #lovequote #lovequotes

Palvi Chalana @Gagan Bhullar @Akashdeep Maan @Love @Ajaypal Singh @Deep Sandhu

People who shared love close

More like this

Trending Topic