घड़ी की सुइयाँ आगे बढ़ती रही पर समय थम गया था ਸਾਡਾ ਸੱਜਣ ਰੁਸਿਆ ਕੈਸਾਂ
ਲਗੇ ਰੱਬ ਹੀ ਜਿੱਦਾਂ ਰੁਸਾਅ ਬੈਠੇ
ਹੱਸਦੀ ਵੱਸਦੀ ਜਿੰਦਗੀ ਨੂੰ
ਦੁੱਖਾਂ ਦੇ ਵਿਚ ਪਾ ਬੈਠੇ
ਪਹਿਲਾਂ ਚੋਟਾਂ ਤੋ ਸੀ ਦੂਰ ਰਹਿੰਦੇ.
ਅੱਜ ਇਸ਼ਕ ਦੀ ਚੋਟ ਖਾ ਬੈਠੇ..
ਅਸੀਂ ਜਿਨ੍ਹਾਂ ਯਾਰ ਦਾ ਕੀਤਾ ਸੀ
ਉਨ੍ਹਾਂ ਹੋਰ ਕਿਸੇ ਦਾ ਕਰਿਆ ਨਹੀ
ਹਾਰਾਂ ਤਾਂ ਮੈਂ ਬਹੁਤ ਸੀ ਦੇਖੀਆਂ
ਪਰ ਇਸ਼ਕ ਤੋਂ ਵੱਧ ਕੋਈ ਹਰਿਆ ਨਹੀ
ਜੀਹਨੂੰ ਵੀ ਅਸੀਂ ਦਿਲ ਤੋਂ ਚਾਹਿਆ
ਕਦੇ ਕੋਈ ਵੀ ਰਮਜਿਆ ਹੀ
ਜਾ ਤਾਂ ਸਾਡਾ ਪਿਆਰ ਬੁਰਾ
ਜਾ ਸੱਜਣ ਸਾਨੂੰ ਸਮਝਿਆ ਨਹੀ
ਸੱਜਣ ਸਾਨੂੰ ਸਮਝਿਆ ਨਹੀ
ਪ੍ਰੀਤ....