ਤੁ ਮੈਨੂੰ ਐਨਾ ਵੀ ਜਰੂਰੀ ਨਹੀਂ ਜੋ ਗੱਲਾਂ ਪਿੱਠ ਪਿੱਛੇ ਬਣਾਕੇ ਕਹੀਆਂ ਜਾਣ,
ਓਹੋ ਗੱਲਾਂ ਥੋੜੀ ਹੁੰਦੀਆਂ ਨੇ ਯਾਰਾ।
ਜਿਹੜੀਆਂ ਸਿੱਧੀਆਂ ਰੱਬ ਨਾਲ ਜੁੜੀਆਂ ਹੋਣ,
ਓਹੋ ਤਾਰਾਂ ਕੱਚੀਆਂ ਥੋੜੀ ਹੁੰਦੀਆਂ ਨੇ ਯਾਰਾ।
ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ।
ਤੂੰ ਪੱਲੀਆਂ ਭਰਕੇ ਝੂਠ ਦੀਆਂ ਮੇਰੇ ਬਾਰੇ ਲੋਕਾਂ ਨੂੰ ਸਿਖਾ ਗਿਆ।
ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ।
ਮੈ ਜੋ ਸੋਚਿਆ ਵੀ ਨਹੀ ਸੀ ਤੂੰ ਅੱਜ ਓਵੀ ਕਰਕੇ ਦਿਖਾ ਗਿਆ।👍
Jassie✍️✍️✍️
✍️✍️✍️✍️