ਕਿਸੇ ਪਿੱਛੇ ਲੱਗ ਕੇ ਜਿੰਦਗੀ ਖਰਾਬ ਕਰਲੀ ਹੋ ਗਏ ਝੱਲੇ ਆ.. . ਕਹਿੰਦੀ ਤੁੰ ਮੇਰੇ ਤੇ ਹੱਕ ਜਤਾਓਣਾ ਬੰਦ ਕਰ ਮੈਂ ਕਿਹਾ ਕਿਉ ਕਹਿੰਦੀ ਕਿ ਤੇਰੇ ਪੱਲੇ ਆ.. . ਦਿਲ ਦੀਆ ਦਿਲ ਚ ਰਹਿ ਜਾਣੀਆ ਕਮਲੀਏ ਰੀਝਾਂ ਨੀ.. . ਪਾਉਣ ਨੁੰ ਬੜਾ ਦਿਲ ਕਰਦਾ ਸੀ ਤੇਰੀਆ ਖਰੀਦੀਆ ਹੋਇਆ ਕਮੀਜਾ ਨੀ. #gurisingh #shayar #wmk #amlohaale #nojoto #pb48 Quotes, Shayari, Story, Poem, Jokes, Memes On Nojoto