English
Lyrcist And Shayar❤
ਇੱਕ ਤੇਰੇ ਕਰਕੇ #Account ਪਬਲਿਕ ਕਰਿਆ ਕੀ ਤੁੰ ਕਦੇ ਨਾ ਕਦੇ ਮੇਰੀ ਆਈ #Request ਨੁੰ ਦੇਖ ਕੇ ਮੇਰੀ #Story seen ਕਲ ਲਵੇ۔ ਮੇਰੀ ਜਿੰਦਗੀ ਹਸੀਨ ਕਰ ਦਵੇਂ ਹਰ ਰੋਜ ਤੇਰੇ ਲਿਖ ਲਿਖ ਸ਼ਾਇਰੀ ਦੁਨੀਆਂ ਤਾ ਮੈਂ ਫੈਂਨ ਕਰਲੀ ਜਿਹੜੀ ਜਿੰਦਗੀ ਚ ਤੇਰੀ ਤੇਰੀ ਬਹੁਤ ਲੋੜ ਆ ਤੇ ਤੁੰ ਉਹ ਜਿੰਦਗੀ ਚ ਹੈ ਨੀ ਮੈਂ ਇਹੋਜੀ ਜਿੰਦਗੀ ਕੀ ਕਰਨੀ
Guri
6 Love
256 View
ਕਿਸੇ ਨਾਲ ਦਿਲ ਦੇ ਭੇਤ ਏੰਨੇ ਵੀ ਨਾ ਖੋਲੋ ਕੀ ਤੁਹਾਨੁੰ ਗੱਲ ਗੱਲ ਲਾਉਣੇ ਪੈਣ ਬਹਾਨੇ.. . ਨਾ ਚਾਹੁੰਦੇ ਵੀ ਗੱਲਾ ਤਾ ਹੋ ਜਾਂਦੀਆ ਆਖਿਰ ਬਗਾਨੇ ਤਾ ਹੁੰਦੇ ਹੀ ਨੇ ਬਗਾਨੇ.. . ਮਿੱਤਰਾ ਚ ਹੋਈ ਉੱਚੀ ਨੀਵੀਂ ਗੱਲ ਦਾ ਯਾਰੋ #Seen ਮਾਰਦਾ.. . ਹੱਦ ਨਾਲੋ ਵੱਧ ਕੀਤਾ ਕਿਸੇ ਤੇ ਯਕੀਨ ਮਾਰਦਾ ....
3 Love
36 View
ਸਭ ਦੇ ਖਾਤੇ ਦਿਲ ਦੀ ਬੈਂਕ ਵਿੱਚ ਖੋਲ ਦਿੱਤੇ ਆ... . ਬੋਲ ਚਾਹੇ ਖਰੇ ਚਾਹੇ ਖੋਟੇ ਅਸੀ ਸਭ ਨੁੰ ਮੂੰਹ ਤੇ ਬੋਲ ਦਿੱਤੇ ਆ.. . ਕੋਣ ਕਰਦਾ ਏ ਜਿਆਦਾ ਕੋਣ ਕਰਦਾ ਏ ਘੱਟ ਹੁਣ ਸਭ ਦਾ ਲੇਖਾ ਜੋਖਾ ਕਰਨਾ ਏ.. . ਕਿੰਨਾ ਚਿਰ ਚਲਾਕੀਆ ਕਰਲੇਂਗਾ ਮਿੱਤਰਾ ਆਖਿਰ ਚ ਤਾ ਯਮਰਾਜ ਨਾਲ ਹੀ ਹਿਸਾਬ ਕਰਨਾ ਏ..
5 Love
ਕਿਸੇ ਪਿੱਛੇ ਲੱਗ ਕੇ ਜਿੰਦਗੀ ਖਰਾਬ ਕਰਲੀ ਹੋ ਗਏ ਝੱਲੇ ਆ.. . ਕਹਿੰਦੀ ਤੁੰ ਮੇਰੇ ਤੇ ਹੱਕ ਜਤਾਓਣਾ ਬੰਦ ਕਰ ਮੈਂ ਕਿਹਾ ਕਿਉ ਕਹਿੰਦੀ ਕਿ ਤੇਰੇ ਪੱਲੇ ਆ.. . ਦਿਲ ਦੀਆ ਦਿਲ ਚ ਰਹਿ ਜਾਣੀਆ ਕਮਲੀਏ ਰੀਝਾਂ ਨੀ.. . ਪਾਉਣ ਨੁੰ ਬੜਾ ਦਿਲ ਕਰਦਾ ਸੀ ਤੇਰੀਆ ਖਰੀਦੀਆ ਹੋਇਆ ਕਮੀਜਾ ਨੀ.
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here