ਧਰਮ ਦੇ ਨਾ ਤੇ ਦੰਗੇ ਕਰਦੇ, ਮਾੜੇ ਬਚਦੇ ਚੰਗ | ਪੰਜਾਬੀ ਸ਼ਾਇਰੀ ਅਤੇ ਗਜ਼ਲ

"ਧਰਮ ਦੇ ਨਾ ਤੇ ਦੰਗੇ ਕਰਦੇ, ਮਾੜੇ ਬਚਦੇ ਚੰਗੇ ਮਰਦੇ, ਰਬ ਦਾ ਹੁਣ ਡਰ ਨਾ ਕੋਈ, ਧਾਰਮਿਕ ਥਾਂ ਤੇ ਕੰਮ ਮੰਦੇ ਕਰਦੇ, ਮਾਇਆ ਦੇ ਹੁਣ ਜਾਲ ਚ' ਫਸਕੇ, ਗੋਲਕਾ ਪਿੱਛੇ ਰਹਿੰਦੇ ਲੜਦੇ। ©Jajbaati sidhu"

 ਧਰਮ ਦੇ ਨਾ ਤੇ ਦੰਗੇ ਕਰਦੇ, 
            ਮਾੜੇ ਬਚਦੇ ਚੰਗੇ ਮਰਦੇ, 
            ਰਬ ਦਾ ਹੁਣ ਡਰ ਨਾ ਕੋਈ, 
            ਧਾਰਮਿਕ ਥਾਂ ਤੇ ਕੰਮ ਮੰਦੇ ਕਰਦੇ, 
            ਮਾਇਆ ਦੇ ਹੁਣ ਜਾਲ ਚ' ਫਸਕੇ, 
            ਗੋਲਕਾ ਪਿੱਛੇ ਰਹਿੰਦੇ ਲੜਦੇ।

©Jajbaati sidhu

ਧਰਮ ਦੇ ਨਾ ਤੇ ਦੰਗੇ ਕਰਦੇ, ਮਾੜੇ ਬਚਦੇ ਚੰਗੇ ਮਰਦੇ, ਰਬ ਦਾ ਹੁਣ ਡਰ ਨਾ ਕੋਈ, ਧਾਰਮਿਕ ਥਾਂ ਤੇ ਕੰਮ ਮੰਦੇ ਕਰਦੇ, ਮਾਇਆ ਦੇ ਹੁਣ ਜਾਲ ਚ' ਫਸਕੇ, ਗੋਲਕਾ ਪਿੱਛੇ ਰਹਿੰਦੇ ਲੜਦੇ। ©Jajbaati sidhu

#dharm

People who shared love close

More like this

Trending Topic