Jajbaati sidhu

Jajbaati sidhu Lives in Sri Muktsar Sahib, Punjab, India

jagjeet singh sidhu Whatapp Only. 8146138956 on insta jajbaati_sidhu follow me jajbaatisidhu@gmail.com

  • Latest
  • Popular
  • Repost
  • Video

ਵਾਹਿਗੁਰੂ ਜੀ ©Jajbaati sidhu

#ਵਾਹਿਗੁਰੂ #ਗਿਆਨ  ਵਾਹਿਗੁਰੂ ਜੀ

©Jajbaati sidhu

ਤੁਮੇ ਦੇਖਨੇ ਕਾ ਕੋਈ ਨਾ ਕੋਈ ਬਹਾਨਾ ਹੋ ਗਿਆ, ਤੁਮਾਰੀ ਆਖੋ ਕਾ ਤੋ ਮੈ ਦਿਵਾਨਾ ਹੋ ਗਿਆ। ©Jajbaati sidhu

#ਸ਼ਾਇਰੀ  ਤੁਮੇ ਦੇਖਨੇ ਕਾ ਕੋਈ ਨਾ ਕੋਈ ਬਹਾਨਾ ਹੋ ਗਿਆ, 
         ਤੁਮਾਰੀ ਆਖੋ ਕਾ ਤੋ ਮੈ ਦਿਵਾਨਾ ਹੋ ਗਿਆ।

©Jajbaati sidhu

#Love

9 Love

#ਸ਼ਾਇਰੀ #love❤  ਸਿਰਫ ਤੁਮਸੇ ਹੀ ਇਜਹਾਰ ਕੀਆ ਹੈ, 
          ਦਿਲ ਸੇ ਆਪਕੋ ਬਹੁਤ ਪਿਆਰ ਕੀਆ ਹੈ।

©Jajbaati sidhu

#love❤

63 View

ਧਰਮ ਦੇ ਨਾ ਤੇ ਦੰਗੇ ਕਰਦੇ, ਮਾੜੇ ਬਚਦੇ ਚੰਗੇ ਮਰਦੇ, ਰਬ ਦਾ ਹੁਣ ਡਰ ਨਾ ਕੋਈ, ਧਾਰਮਿਕ ਥਾਂ ਤੇ ਕੰਮ ਮੰਦੇ ਕਰਦੇ, ਮਾਇਆ ਦੇ ਹੁਣ ਜਾਲ ਚ' ਫਸਕੇ, ਗੋਲਕਾ ਪਿੱਛੇ ਰਹਿੰਦੇ ਲੜਦੇ। ©Jajbaati sidhu

#ਸ਼ਾਇਰੀ #dharm  ਧਰਮ ਦੇ ਨਾ ਤੇ ਦੰਗੇ ਕਰਦੇ, 
            ਮਾੜੇ ਬਚਦੇ ਚੰਗੇ ਮਰਦੇ, 
            ਰਬ ਦਾ ਹੁਣ ਡਰ ਨਾ ਕੋਈ, 
            ਧਾਰਮਿਕ ਥਾਂ ਤੇ ਕੰਮ ਮੰਦੇ ਕਰਦੇ, 
            ਮਾਇਆ ਦੇ ਹੁਣ ਜਾਲ ਚ' ਫਸਕੇ, 
            ਗੋਲਕਾ ਪਿੱਛੇ ਰਹਿੰਦੇ ਲੜਦੇ।

©Jajbaati sidhu

#dharm

11 Love

ਕਰੀ ਚੈਕ ਕਦੇ ਉੱਚੇ ਇਹਨਾ ਦੇ ਕਿਰਦਾਰ ਹੁੰਦੇ ਨੇ, ਨਾ ਕਰਨ ਗੁਲਾਮੀ ਨਾ ਹੀ ਵਿੱਕਦੇ ਉਹ ਅਸਲ ਸਰਦਾਰ ਹੁੰਦੇ ਨੇ। ©Jajbaati sidhu

#ਜੀਵਨ #sardarji  ਕਰੀ ਚੈਕ ਕਦੇ ਉੱਚੇ ਇਹਨਾ ਦੇ ਕਿਰਦਾਰ ਹੁੰਦੇ ਨੇ, 
       ਨਾ ਕਰਨ ਗੁਲਾਮੀ ਨਾ ਹੀ ਵਿੱਕਦੇ ਉਹ ਅਸਲ ਸਰਦਾਰ ਹੁੰਦੇ ਨੇ।

©Jajbaati sidhu

#sardarji

9 Love

ਕਹਿੰਦੀ ਮੈਨੂੰ ਸਰਦਾਰ ਪਸੰਦ ਨਹੀ, ਮੈ ਕਿਹਾ ਸ਼ੇਰਾ ਨਾਲ ਸ਼ੇਰਨੀਆ ਜੱਚਦੀਆ,ਭੇਡਾ ਨਹੀ। ©Jajbaati sidhu

#ਸ਼ਾਇਰੀ #Sardar  ਕਹਿੰਦੀ ਮੈਨੂੰ ਸਰਦਾਰ ਪਸੰਦ ਨਹੀ, 
          ਮੈ ਕਿਹਾ ਸ਼ੇਰਾ ਨਾਲ ਸ਼ੇਰਨੀਆ ਜੱਚਦੀਆ,ਭੇਡਾ ਨਹੀ।

©Jajbaati sidhu

#Sardar

9 Love

Trending Topic