ਧਰਮ ਦੇ ਨਾ ਤੇ ਦੰਗੇ ਕਰਦੇ, 
            ਮਾੜੇ ਬਚਦੇ ਚੰਗ
  • Latest
  • Popular
  • Video

ਧਰਮ ਦੇ ਨਾ ਤੇ ਦੰਗੇ ਕਰਦੇ, ਮਾੜੇ ਬਚਦੇ ਚੰਗੇ ਮਰਦੇ, ਰਬ ਦਾ ਹੁਣ ਡਰ ਨਾ ਕੋਈ, ਧਾਰਮਿਕ ਥਾਂ ਤੇ ਕੰਮ ਮੰਦੇ ਕਰਦੇ, ਮਾਇਆ ਦੇ ਹੁਣ ਜਾਲ ਚ' ਫਸਕੇ, ਗੋਲਕਾ ਪਿੱਛੇ ਰਹਿੰਦੇ ਲੜਦੇ। ©Jajbaati sidhu

#ਸ਼ਾਇਰੀ #dharm  ਧਰਮ ਦੇ ਨਾ ਤੇ ਦੰਗੇ ਕਰਦੇ, 
            ਮਾੜੇ ਬਚਦੇ ਚੰਗੇ ਮਰਦੇ, 
            ਰਬ ਦਾ ਹੁਣ ਡਰ ਨਾ ਕੋਈ, 
            ਧਾਰਮਿਕ ਥਾਂ ਤੇ ਕੰਮ ਮੰਦੇ ਕਰਦੇ, 
            ਮਾਇਆ ਦੇ ਹੁਣ ਜਾਲ ਚ' ਫਸਕੇ, 
            ਗੋਲਕਾ ਪਿੱਛੇ ਰਹਿੰਦੇ ਲੜਦੇ।

©Jajbaati sidhu

#dharm

11 Love

Trending Topic