💛ਰੋਏਗੀ ਤੂੰ , ਪਛਤਾਏਗੀ ਤੂੰ ,ਕੰਨ ਹੱਥ ਕੰਨਾਂ ਨੂੰ ਵੀ ਲਾਏਗੀ ਤੂੰ,,,,
ਜਦੋਂ ਆਪਣਿਆਂ ਤੋ ਹੀ ਲੁੱਟੀ ਜਾਏਂਗੀ ਤੂੰ,,,
ਰੋਏਗੀ ਤੂੰ, ਪਛਤਾਏਗੀ ਤੂੰ,,,,,,
💛 ਕਿੱਦਾਂ ਕਸਮਾਂ ਵਾਅਦੇ ਕਰਕੇ ਤੋੜੇ ਆ ਮੈਂ,,,,
ਦਰ ਆਏ ਸੱਜਣ ਕਿਵੇਂ ਖਾਲੀ ਹੱਥ ਮੋੜੇ ਆ ਮੈਂ,,,,
ਮਾਰੀ ਦਿਲ ਤੇਰੇ ਨੂੰ ਕਿਸੇ ਨੇ ਠੁਕਰ ਨੈਣੋਂ ਨੀਰ ਉਦੋਂ ਵਹਾਏਗੀ ਤੂੰ।
ਰੋਏਗੀ ਤੂੰ, ਪਛਤਾਏਗੀ ਤੂੰ,,,,,
💛ਕਿਵੇ ਆਪਣਾਂ ਬਣਾਂ ਕੇ ਕਿਸੇ ਨੂੰ ਲੁੱਟੀ ਦਾ ਏ ,,,
ਦਿਲ ਤੋੜ ਕੇ ਕਿਵੇਂ ਕਿਸੇ ਦਾ ਛੁੱਟੀ ਦਾ ਏ,,,
ਉਦੋਂ ਫ਼ਿਰ ਕਿਵੇਂ ਮਨ ਨੂੰ ਤੂੰ ਸਮਝਾਏਗੀ ਤੂੰ।
ਰੋਏਗੀ ਤੂੰ, ਪਛਤਾਏਗੀ ਤੂੰ,,,,
💛 ਕਿੰਨਾਂ ਕੀਤਾਂ ਦੀਪ ਨੇ ਤੇਰਾ,,,
ਉਦੋਂ ਸੋਚ ਸੋਚ ਕੇ ਮਨ ਭਰੂਗਾ ਤੇਰਾ,,,
ਵਕੀਲਾਂ ਵਾਲੇ ਨੂੰ ਜਦੋਂ ਫੇਰਾ ਪਾਏਗੀ ਤੂੰ।
ਰੋਏਗੀ ਤੂੰ, ਪਛਤਾਏਗੀ ਤੂੰ, ਹੱਥ ਕੰਨਾਂ ਨੂੰ ਵੀ ਲਾਏਗੀ ਤੂੰ ।
ਜਦੋਂ ਆਪਣਿਆਂ ਤੋ ਲੁੱਟੀ ਜਾਏਂਗੀ ਤੂੰ।
ਰੋਏਗੀ ਤੂੰ ਪਛਤਾਏਗੀ ਤੂੰ,,,,,
✍️ਦੀਪ discover✍️ wala
©silent ਦੀਪ
Continue with Social Accounts
Facebook Googleor already have account Login Here