English
ਪਾਣੀ ਵਾਂਗੂ ਹੋਰ ਕਿਸੇ ਤੇ ਡੁੱਲ ਨਹੀਂ ਸਕਦੇ, ਦਿਲ ਵਾਲੇ ਤਾਂ ਪਿਆਰ ਕਦੇ ਵੀ ਭੁੱਲ ਨਹੀਂ ਸਕਦੇ, ਪਰ ਲਗਦਾ ਤੇਰੇ ਕੋਲ ਦਿਲ ਹੀ ਨਹੀਂ ਸੀ,,,,
ਫ਼ਰੋਲ ਨਾਂ ਮੇਰੇ ਜ਼ਖ਼ਮਾਂ ਨੂੰ ਬਹੁਤ ਤਕਲੀਫ ਹੁੰਦੀ ਆ,, ਅੰਦਰੋਂ ਤਾਂ ਰੂਹ ਮੇਰੀ ਮਰ ਗੲੀ ਬਸ ਇੱਕ ਲੋਕਾਂ ਲੲੀ ਜਿਉਂਦੀ ਆ,, ©BobbY SaRoY12
BobbY SaRoY12
5 Love
ਜੋ ਕਿਸਮਤ ਵਿੱਚ ਲਿਖਿਆ ਸੀ, ਉਹ ਹੋਣਾ ਹੀ ਸੀ, ਤੂੰ ਮੈਨੂੰ ਛੱਡਣਾ ਸੀ ਤੇ ਮੈਂ ਰੋਣਾ ਹੀ ਸੀ, ©BobbY SaRoY12
9 Love
ਨਫ਼ਰਤ ਨਾਂ ਕਰੀ ਚਾਹੇਂ ਦੂਰ ਹੋ ਜਾਈ,, ਧੋਖਾ ਨਾ ਕਰੀ ਸੱਜਣਾ ਭਾਵੇਂ ਮਜਬੂਰ ਹੋ ਜਾਈ,, ©BobbY SaRoY12
6 Love
52 View
ਜਿਹੜੇ ਗੁਆਚ ਗਏ ਉਹ ਲੱਭ ਜਾਣੇ , ਜਿਹੜੇ ਬਦਲ ਗਏ ਉਹ ਰੱਬ ਜਾਣੇ ...Bobby✍️ ©BobbY SaRoY12
ਯਾਦ ਤੋਂ ਆਤੀ ਹੈ ਸਭ ਕੀ ਮਗਰ ਆਪ ਕੀ ਯਾਦ ਕਾ ਅਨਦਾਜ ਕੁਝ ਖਾਸ ਹੋਤਾ ਹੈ ਆਪਕੀ ਦੋਸਤੀ ਕੋ ਕਿਹਾ ਕਿਹਾ ਖਿਤਾਬ ਦੂ,,,, ©BobbY SaRoY12
7 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here