English
Jazbati sayer
47 View
87 View
ਖ਼ੁਸ਼ਬੂ ਬਿਨਾਂ ਨਾ ਫੁੱਲ ਖੂਬਸੂਰਤ ਹੋਵੇ ਸੱਚਾ ਪਿਆਰ ਓਹੀ ਹੁੰਦਾ ਜਿਸ ਵਿਚ ਨਾ ਕੋਈ ਸ਼ਰਤ ਨਾ ਕੋਈ ਜਰੂਰਤ ਹੋਵੇ ©Sidhu Sardar1997
12 Love
ਅਸੀ ਬਾਜ ਖੁੱਲ੍ਹੇ ਅਸਮਾਨਾਂ ਦੇ , ਤੁਸੀ ਪਿੰਜਰੇ ਚ ਰਹਿੰਦੇ ਹੋ । ਚੰਡਾ ਓਸੇ ਦਿੱਲੀ ਦੀ ਹਿੱਕ ਤੇ ਗੱਡਣਾ ਏ , ਜਿਹੜੀ ਦਿੱਲੀ ਵਿੱਚ ਤੁਸੀ ਬਹਿੰਦੇ ਹੋ । ©Sidhu Sardar1997
8 Love
ਕਦੀ ਵੀ ਉਸ ਇਨਸਾਨ ਨੂੰ ਦਰਦ ਨਾ ਦੇਣਾ , ਜੋ ਤੁਹਾਨੂੰ ਦਿਲ ਤੋਂ ਚਾਹੁੰਦਾ ਹੋਵੇ , ਵਰਨਾ ਇਕ ਦਿਨ ਦਿਲ ਤਾਂ ਹੋਵੇਗਾ ਪਰ ਦਿਲ ਤੋਂ ਚਾਹੁਣ ਵਾਲਾ ਨਹੀ । ©Sidhu Sardar1997
10 Love
ਜਿੰਦਗੀ ਚ ਜੇ ਕਿਸੇ ਨੂੰ ਪਿਆਰ ਕਰਨਾ ਹੈ ਤਾਂ ਆਪਣੇ ਦੁੱਖਾਂ ਨੂੰ ਕਰੋ ਕਿਉਕਿ ਜ਼ਿੰਦਗੀ ਦਾ ਦਸਤੂਰ ਹੈ ਤੁਸੀ ਜਿਨਾ ਜਿਸਨੂੰ ਪਿਆਰ ਕਰੋਗੇ ਉਹ ਓਨਾ ਹੀ ਤੁਹਾਡੇ ਤੋਂ ਦੂਰ ਰਹੇਗਾ । ©Sidhu Sardar1997
11 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here