English
my insta sukh writter
White ਅੱਜਕਲ੍ਹ ਚੁੱਪ ਆ ਮੈਂ ਨੀਂ ਹੀ ਬਾਲਿਆ ਖਬਰਾਂ ਚੋਂ ਆ ਦੁਨੀਆਂ ਆਉਂਦਾ ਨੀ ਦਿਖਾਵਾਂ ਕਰਨ ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ ©Sukh _ Writter_
Sukh _ Writter_
15 Love
14 Love
White ਇੱਕ ਤੂੰ ਹੀ ਖਾਸ ਏ ਯਾਰਾ ਬਾਕੀ ਕਿਸ ਨੂੰ ਦੁੱਖ ਮੇਰੇ ਤੋਂ ਕਹਿ ਨੀਂ ਹੋ ਰਿਹਾ ਆ ਯਾਰ ਤੈਨੂੰ ਸਮਝ ਕਿਉਂ ਨੀਂ ਲੱਗਦੀ ਤੇਰ ਬਿਨਾਂ ਮੈਂ ਰਹਿ ਨੀਂ ਹੋ ਰਿਹਾਂ ਆ ©Sukh _ Writter_
17 Love
White ਲੱਗਦਾ ਮੇਰੀ ਯਾਦ ਨੀਂ ਆਉਂਦੀਂ ਤੂੰ ਤਾਉਂ ਮੈਸਜ਼ ਕੋਲ ਨੀਂ ਲਾਉਦੀ ਮਿਲ ਗਿਆਂ ਹੋਣਾ ਮੇਰਾ ਤੋਂ ਸੋਹਣਾ ਜਿਸ ਨਾਲ ਫਿਰੇ ਚਿੱਤ ਪਰਚਾਉਦੀ ਲੱਗਦਾ ਮੇਰੀ ਯਾਦ ਨੀਂ ਆਉਂਦੀਂ ਤੂੰ ਤਾਉਂ ਮੈਸਜ਼ ਕੋਲ ਨੀਂ ਲਾਉਦੀ ©Sukh _ Writter_
8 Love
144 View
White ਮੈਂ ਪਾਣੀ ਤੇ ਤੂੰ ਖੂਹ ਸੱਜਣਾਂ ਦੇਖ ਤੈਨੂੰ ਲਿਖ ਦੇ ਰੂਹ ਸੱਜਣਾਂ ਮੈਂ ਕੀ ਲੈਣਾ ਦੁਨੀਆ ਤੋਂ ਮੇਰਾ ਪੀਰ ਮੁਰਸ਼ਦ ਤੂੰ ਸੱਜਣਾਂ ©Sukh _ Writter_
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here