Nzria

Nzria

अपनी सोच के है सब बंदी, नजरीया अपना ही सुहाए, एक बार नजरीया बदल के तो देखो, शायद इंसान ही बदल जाए।

  • Latest
  • Popular
  • Video

ਕਾਹਲੀ ਤੁਸੀ ਵੀ ਨੀ ਕੀਤੀ, ਤੇ ਮੇਰੇ ਪੱਲੇ ਵੀ ਸਬਰ ਬਹੁਤ ਸੀ। ਸ਼ੁਕਰੀਆ।

#ਸ਼ੁਕਰੀਆ  ਕਾਹਲੀ ਤੁਸੀ ਵੀ ਨੀ ਕੀਤੀ,
ਤੇ ਮੇਰੇ ਪੱਲੇ ਵੀ ਸਬਰ ਬਹੁਤ ਸੀ।










ਸ਼ੁਕਰੀਆ।

जिद से पहले सकून होना चाहिए कियोंकि जिद तो कभी भी बदल सकती है, मगर सकून हमेशा वैसे ही रहता है जैसे पियासे के लिए पानी।

#सकून  जिद से पहले सकून होना चाहिए
कियोंकि जिद तो कभी भी बदल सकती है,
मगर सकून हमेशा वैसे ही रहता है
जैसे पियासे के लिए पानी।

ਸਬਰ ਰੱਖ ਭਲਿਆ ਇਹ ਜਿੰਦਗੀ ਹੈ, ਇੱਥੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਪਰਤ ਹੀ ਆਉਂਦਾ।

#ਸਬਰ  ਸਬਰ ਰੱਖ ਭਲਿਆ
ਇਹ ਜਿੰਦਗੀ ਹੈ,
ਇੱਥੇ ਸਵੇਰ ਦਾ ਭੁੱਲਿਆ
ਸ਼ਾਮ ਨੂੰ ਘਰ ਪਰਤ ਹੀ ਆਉਂਦਾ।

#ਸਬਰ

8 Love

ਦੁਆਵਾਂ ਖੱਟਿਆ ਕਰ ਭਲਿਆ, ਬਦ-ਦੁਆਵਾਂ ਨਾਲ ਵੀ ਭਲਾ ਕਿਸੇ ਦੇ ਭਲੇ ਹੋਏ ਆ।

#ਦੁਆਵਾਂ  ਦੁਆਵਾਂ ਖੱਟਿਆ ਕਰ ਭਲਿਆ,
ਬਦ-ਦੁਆਵਾਂ ਨਾਲ ਵੀ ਭਲਾ
ਕਿਸੇ ਦੇ ਭਲੇ ਹੋਏ ਆ।

wqt🕚 k sath din☀️ b bdl jaaye jis din dil💞 waalo k sath dil💗 waali chaye ☕ ho jaaye😍

 wqt🕚 k sath din☀️ b bdl jaaye
jis din dil💞 waalo k sath 
dil💗 waali chaye ☕
ho jaaye😍

# tea💕

7 Love

# Soch

60 View

Trending Topic