Vicky Badhan

Vicky Badhan

  • Latest
  • Popular
  • Video

ਚਲਾਕ ਨਹੀਂ @VickyBadhan ਪਰ ਚਲਾਕਿਆਂ ਸਮਝਦੇ ਆ

 ਚਲਾਕ ਨਹੀਂ

@VickyBadhan

ਪਰ ਚਲਾਕਿਆਂ ਸਮਝਦੇ ਆ

ਚਲਾਕ ਨਹੀਂ @VickyBadhan ਪਰ ਚਲਾਕਿਆਂ ਸਮਝਦੇ ਆ

10 Love

ਤੇਰਾ ਰੁੱਸਣਾ ਮੈਨੂੰ ਅੱਜ ਵੀ ਯਾਦ ਹੈ ਤੂੰ ਤਾ ਨਹੀਂ ਭੁੱਲ ਗਈ ਮੇਰਾ ਮਨਾਉਣਾ

 ਤੇਰਾ ਰੁੱਸਣਾ ਮੈਨੂੰ ਅੱਜ ਵੀ ਯਾਦ ਹੈ
ਤੂੰ ਤਾ ਨਹੀਂ ਭੁੱਲ ਗਈ ਮੇਰਾ ਮਨਾਉਣਾ

ਤੇਰਾ ਰੁੱਸਣਾ ਮੈਨੂੰ ਅੱਜ ਵੀ ਯਾਦ ਹੈ ਤੂੰ ਤਾ ਨਹੀਂ ਭੁੱਲ ਗਈ ਮੇਰਾ ਮਨਾਉਣਾ

0 Love

Need and Deed ਨਿੱਕੇ ਹੁੰਦਿਆਂ ਖਿਡੋਣੇ ਖੋਹ ਲਏ ਝਾਕਦਾ ਰਿਹਾ ਹੋ ਕੇ ਪਾਸੇ ਹੋਇਆ ਵੱਢਾ ਤਾਂ ਕੀਤਾਬਾਂ ਖੋਹ ਲਈਆਂ ਭਾਣਾ ਮੰਨ ਕੇ ਦਿੱਤੇ ਦਿਲਾਸੇ @VickyBadhan ਫਿਰ ਮੈਂਥੋਂ ਮੇਰਾ ਵੀ ਪਿਆਰ ਖੋਹ ਲਿਆ ਚੁੱਪ ਹੋ ਗਿਆ ਖੋਹ ਲਏ ਹਾਸੇ ਵੇ ਸੱਜਣਾ ਇਸ ਨਿੱਕੀ ਜਿੰਦ ਨੇ ਬਹੁਤ ਤਸੀਹੇ ਚੱਲੇ ਨੇ ਵਫ਼ਾ ਵਿੱਚ ਵੀ ਨਾ ਵਫਾ ਮਿਲੇ ਆਏ ਤਾਨੇ ਮੇਣੇ ਪੱਲੇ ਨੇ

 Need and Deed ਨਿੱਕੇ ਹੁੰਦਿਆਂ ਖਿਡੋਣੇ ਖੋਹ ਲਏ
ਝਾਕਦਾ ਰਿਹਾ ਹੋ ਕੇ ਪਾਸੇ

ਹੋਇਆ ਵੱਢਾ ਤਾਂ ਕੀਤਾਬਾਂ ਖੋਹ ਲਈਆਂ
ਭਾਣਾ ਮੰਨ ਕੇ ਦਿੱਤੇ ਦਿਲਾਸੇ
@VickyBadhan
ਫਿਰ ਮੈਂਥੋਂ ਮੇਰਾ ਵੀ ਪਿਆਰ ਖੋਹ ਲਿਆ
ਚੁੱਪ ਹੋ ਗਿਆ ਖੋਹ ਲਏ ਹਾਸੇ

ਵੇ ਸੱਜਣਾ ਇਸ ਨਿੱਕੀ ਜਿੰਦ ਨੇ
ਬਹੁਤ ਤਸੀਹੇ ਚੱਲੇ ਨੇ

ਵਫ਼ਾ ਵਿੱਚ ਵੀ ਨਾ ਵਫਾ ਮਿਲੇ 
ਆਏ ਤਾਨੇ ਮੇਣੇ ਪੱਲੇ ਨੇ

Need and Deed ਨਿੱਕੇ ਹੁੰਦਿਆਂ ਖਿਡੋਣੇ ਖੋਹ ਲਏ ਝਾਕਦਾ ਰਿਹਾ ਹੋ ਕੇ ਪਾਸੇ ਹੋਇਆ ਵੱਢਾ ਤਾਂ ਕੀਤਾਬਾਂ ਖੋਹ ਲਈਆਂ ਭਾਣਾ ਮੰਨ ਕੇ ਦਿੱਤੇ ਦਿਲਾਸੇ @VickyBadhan ਫਿਰ ਮੈਂਥੋਂ ਮੇਰਾ ਵੀ ਪਿਆਰ ਖੋਹ ਲਿਆ ਚੁੱਪ ਹੋ ਗਿਆ ਖੋਹ ਲਏ ਹਾਸੇ ਵੇ ਸੱਜਣਾ ਇਸ ਨਿੱਕੀ ਜਿੰਦ ਨੇ ਬਹੁਤ ਤਸੀਹੇ ਚੱਲੇ ਨੇ ਵਫ਼ਾ ਵਿੱਚ ਵੀ ਨਾ ਵਫਾ ਮਿਲੇ ਆਏ ਤਾਨੇ ਮੇਣੇ ਪੱਲੇ ਨੇ

7 Love

ਕਿੰਨਾ ਦਰਦ ਛੁਪਾਂ ਲੈਂਦਾ ਹਾਂ ਝੂਠਾ ਜੇਹਾ ਮੁਸ਼ਕਰਾਂ ਲੈਂਦਾਹਾਂ ਕਿਸੇ ਨੂੰ ਨਹੀਂ ਖਬਰ ਇਸ ਗੱਲ ਦੀ ਮੈਂ ਤੈਨੂੰ ਚੇਤੇ ਕਰਦਾ ਹਾਂ ਤੇਰਾ ਕਹਿਣਾ ਸੱਚਾ ਸੀ ਮੈਂ ਕਈ ਰੰਗ ਵਟਾ ਲੈਂਦਾ ਹਾਂ ਕਿੰਨਾ ਦਰਦ ਛੁਪਾਂ ਲੈਂਦਾਹਾਂ ਝੂਠਾ ਜੇਹਾ ਮੁਸ਼ਕਰਾਂ ਲੈਂਦਾ ਹਾਂ @VickyBadhan

#ਕਵਿਤਾ  ਕਿੰਨਾ ਦਰਦ ਛੁਪਾਂ ਲੈਂਦਾ ਹਾਂ
ਝੂਠਾ ਜੇਹਾ ਮੁਸ਼ਕਰਾਂ ਲੈਂਦਾਹਾਂ

ਕਿਸੇ ਨੂੰ ਨਹੀਂ ਖਬਰ ਇਸ ਗੱਲ ਦੀ
ਮੈਂ ਤੈਨੂੰ ਚੇਤੇ ਕਰਦਾ ਹਾਂ
ਤੇਰਾ ਕਹਿਣਾ ਸੱਚਾ ਸੀ 
ਮੈਂ ਕਈ ਰੰਗ ਵਟਾ ਲੈਂਦਾ ਹਾਂ

ਕਿੰਨਾ ਦਰਦ ਛੁਪਾਂ ਲੈਂਦਾਹਾਂ
ਝੂਠਾ ਜੇਹਾ ਮੁਸ਼ਕਰਾਂ ਲੈਂਦਾ ਹਾਂ

@VickyBadhan

ਕਿੰਨਾ ਦਰਦ ਛੁਪਾਂ ਲੈਂਦਾ ਹਾਂ ਝੂਠਾ ਜੇਹਾ ਮੁਸ਼ਕਰਾਂ ਲੈਂਦਾਹਾਂ ਕਿਸੇ ਨੂੰ ਨਹੀਂ ਖਬਰ ਇਸ ਗੱਲ ਦੀ ਮੈਂ ਤੈਨੂੰ ਚੇਤੇ ਕਰਦਾ ਹਾਂ ਤੇਰਾ ਕਹਿਣਾ ਸੱਚਾ ਸੀ ਮੈਂ ਕਈ ਰੰਗ ਵਟਾ ਲੈਂਦਾ ਹਾਂ ਕਿੰਨਾ ਦਰਦ ਛੁਪਾਂ ਲੈਂਦਾਹਾਂ ਝੂਠਾ ਜੇਹਾ ਮੁਸ਼ਕਰਾਂ ਲੈਂਦਾ ਹਾਂ @VickyBadhan

6 Love

ਓਹ੍ਹ ਅਕਸਰ ਜਾਣ ਲੈਂਦੀ ਸੀ @VickyBadhan ਮੈਂ ਖ਼ਾਮੋਸ਼ ਕਿਉਂ ਹਾਂ 😔😔😔

 ਓਹ੍ਹ ਅਕਸਰ ਜਾਣ ਲੈਂਦੀ ਸੀ

@VickyBadhan

ਮੈਂ ਖ਼ਾਮੋਸ਼ ਕਿਉਂ ਹਾਂ

😔😔😔

ਓਹ੍ਹ ਅਕਸਰ ਜਾਣ ਲੈਂਦੀ ਸੀ @VickyBadhan ਮੈਂ ਖ਼ਾਮੋਸ਼ ਕਿਉਂ ਹਾਂ 😔😔😔

4 Love

ਮੈਂ ਜਿੰਦਗੀ ਦੀ ਕਿਤਾਬ ਦੇ ਵਰਕੇ ਤੇ ਤੇਰਾ ਨਾਮ ਲਿਖਿਆ ਸੀ @VickyBadhan ਸੱਚ ਜਾਣੀ ਮੈਂ ਉਸਤੋਂ ਬਾਅਦ ਕੁੱਝ ਲਿੱਖ ਹੀ ਨਹੀਂ ਸਕਿਆ

 ਮੈਂ ਜਿੰਦਗੀ ਦੀ ਕਿਤਾਬ ਦੇ ਵਰਕੇ ਤੇ 
ਤੇਰਾ ਨਾਮ ਲਿਖਿਆ ਸੀ 

@VickyBadhan

ਸੱਚ ਜਾਣੀ ਮੈਂ ਉਸਤੋਂ ਬਾਅਦ ਕੁੱਝ ਲਿੱਖ ਹੀ 
ਨਹੀਂ ਸਕਿਆ

Trending Topic