Gaurav Verma

Gaurav Verma

pagal shayar kattad fan babbu maan de..

  • Latest
  • Popular
  • Video

os yodhe muhre sir jhukda.. Azadi lai jo ladeya si.. chum ke rassa fansi da.. jo haske sooli chadheya si.. ✍🏻 Gora ©Gaurav Verma

#ਮਿਥਿਹਾਸ  os yodhe muhre sir jhukda..
Azadi lai jo ladeya si..
chum ke rassa fansi da..
jo haske sooli chadheya si..
✍🏻 Gora

©Gaurav Verma

os yodhe muhre sir jhukda.. Azadi lai jo ladeya si.. chum ke rassa fansi da.. jo haske sooli chadheya si.. ✍🏻 Gora ©Gaurav Verma

11 Love

#FourlinePoetry " ਇੱਕ ਦੁਜੇ ਦੇ ਪਿਆਸੇ ਹੋ ਗਏ ਚਾਰੋ ਧਰਮ ਦੇ ਭਾਈ, ਗੁੱਝੀ ਇਸ ਸਿਆਸਤ ਨੇ ਇਰਖਾ ਦੀ ਅੱਗ ਮਚਾਈ.. ,, ✍🏻ਗੋਰਾ.. ©Gaurav Verma

#fourlinepoetry #ਸਮਾਜ  #FourlinePoetry  " ਇੱਕ ਦੁਜੇ ਦੇ ਪਿਆਸੇ ਹੋ ਗਏ
ਚਾਰੋ ਧਰਮ ਦੇ ਭਾਈ,
ਗੁੱਝੀ ਇਸ ਸਿਆਸਤ ਨੇ
ਇਰਖਾ ਦੀ ਅੱਗ ਮਚਾਈ.. ,,
✍🏻ਗੋਰਾ..

©Gaurav Verma

ਬਦਨਾਮ ਕਰਕੇ ਨਾ ਸੋਚਿਉ ਕੇ ਬਿਖਰ ਜਾਵਾਂਗੇ, ਜਿੱਨਾ ਵੱਧਕੇ ਕਰੋਗੇ ਔਨਾ ਨਿਖਰ ਕੇ ਆਵਾਂਗੇ । ✍🏻 ਗੋਰਾ... ©Gaurav Verma

#ਵਿਚਾਰ #Travelstories  ਬਦਨਾਮ ਕਰਕੇ ਨਾ ਸੋਚਿਉ ਕੇ ਬਿਖਰ ਜਾਵਾਂਗੇ,
ਜਿੱਨਾ ਵੱਧਕੇ ਕਰੋਗੇ ਔਨਾ ਨਿਖਰ ਕੇ ਆਵਾਂਗੇ ।
✍🏻 ਗੋਰਾ...

©Gaurav Verma

ਮੁੱਕਣੀ ਨਾ ਏ ਆਸ ਕਦੇ ਨਾ ਹੋਣੀ ਪੂਰੀ ਏ, ਏੱਕਾ ਸਭ ਧਰਮਾ ਦਾ ਜਿਹੜਾ ਬਹੁਤ ਜਰੂਰੀ ਏ, ਕਿਉ ਨਫ਼ਰਤ ਕਰਦੇ ਤੇ ਕਿਉ ਜਹਿਰ ਨੂੰ ਭਰਦੇ ਨੇ, ਕਿਉ ਏਕੇ ਨੂੰ ਛੱਡਕੇ ਆਪਸ ਦੇ ਵਿੱਚ ਲੜਦੇ ਨੇ.. ✍🏻ਗੋਰਾ ©Gaurav Verma

#ਵਿਚਾਰ #Likho  ਮੁੱਕਣੀ ਨਾ ਏ ਆਸ ਕਦੇ ਨਾ ਹੋਣੀ ਪੂਰੀ ਏ,
ਏੱਕਾ ਸਭ ਧਰਮਾ ਦਾ ਜਿਹੜਾ ਬਹੁਤ ਜਰੂਰੀ ਏ,
ਕਿਉ ਨਫ਼ਰਤ ਕਰਦੇ ਤੇ ਕਿਉ ਜਹਿਰ ਨੂੰ ਭਰਦੇ ਨੇ,
ਕਿਉ ਏਕੇ ਨੂੰ ਛੱਡਕੇ ਆਪਸ ਦੇ ਵਿੱਚ ਲੜਦੇ ਨੇ..
✍🏻ਗੋਰਾ

©Gaurav Verma

#Likho zazbaat

13 Love

ਇੱਕ ਰੀਝ ਪੁਗਾਦੇ ਮਾਨਾਂ ਵੇ, ਕਿੱਤੇ ਨਾ ਅਧੂਰੀ ਰਹਿ ਜਾਵੇ । ਹਾਏ ਵੇਖੀਂ ਮਿਲਣ ਤੋਂ ਪਹਿਲਾਂ ਹੀ, ਯਮਰਾਜ ਨਾ ਚੁੱਕ ਕੇ ਲੈ ਜਾਵੇ । ✍🏻 ਗੋਰਾ.. ©Gaurav Verma

#ਜੀਵਨ  ਇੱਕ ਰੀਝ ਪੁਗਾਦੇ ਮਾਨਾਂ ਵੇ,
ਕਿੱਤੇ ਨਾ ਅਧੂਰੀ ਰਹਿ ਜਾਵੇ ।
ਹਾਏ ਵੇਖੀਂ ਮਿਲਣ ਤੋਂ ਪਹਿਲਾਂ ਹੀ,
ਯਮਰਾਜ ਨਾ ਚੁੱਕ ਕੇ ਲੈ ਜਾਵੇ ।
✍🏻 ਗੋਰਾ..

©Gaurav Verma

ਇੱਕ ਰੀਝ ਪੁਗਾਦੇ ਮਾਨਾਂ ਵੇ, ਕਿੱਤੇ ਨਾ ਅਧੂਰੀ ਰਹਿ ਜਾਵੇ । ਹਾਏ ਵੇਖੀਂ ਮਿਲਣ ਤੋਂ ਪਹਿਲਾਂ ਹੀ, ਯਮਰਾਜ ਨਾ ਚੁੱਕ ਕੇ ਲੈ ਜਾਵੇ । ✍🏻 ਗੋਰਾ.. ©Gaurav Verma

15 Love

ਉਹ ਬੋਲੱਣ ਦੇ ੳਏ ਮਾਨਾ ਜਿਹੱੜੇ ਬੋੱਲੀ ਜਾੰਦੇ ਨੇ, ਮਿਡਿਆ ਦੇ ਵਿੱਚ ਬਹਿਕੇ ਨਫਰਤ ਘੋਲੀ਼ ਜਾੰਦੇ ਨੇ, ਸੁੱਣਦਾ ਨੀ ਕੋਈ ਮਾਨਾ ਤੇਰੇ ਚੰਗੇ ਗੀਤਾਂ ਨੂੰ ਚੰਗੇ ਚੋਂ ਵੀ ਮਾੜਾ ਬਹਿਕੇ ਟੋਲੀ਼ ਜਾੰਦੇ ਨੇ, ਹੇਟਰਾਂ ਦੇ ਹਾਏ ਵੱਜੇ ਸੀ ਜੋ ਅੜੱਬ ਪੰਜਾਬੀ ਚ ਉਹ ਥੱਪੜ ਤੇਰੇ ਨੀਂਦ ਇਹਨਾ ਦੀ ਰੋਲੀ਼ ਜਾੰਦੇ ਨੇ.. ✍🏻ਗੋਰਾ ਅੰਬਾਲਾ ©Gaurav Verma

#ਵਿਚਾਰ  ਉਹ ਬੋਲੱਣ ਦੇ ੳਏ ਮਾਨਾ ਜਿਹੱੜੇ ਬੋੱਲੀ ਜਾੰਦੇ ਨੇ,
ਮਿਡਿਆ ਦੇ ਵਿੱਚ ਬਹਿਕੇ ਨਫਰਤ ਘੋਲੀ਼ ਜਾੰਦੇ ਨੇ,
ਸੁੱਣਦਾ ਨੀ ਕੋਈ ਮਾਨਾ ਤੇਰੇ ਚੰਗੇ ਗੀਤਾਂ ਨੂੰ
ਚੰਗੇ ਚੋਂ ਵੀ ਮਾੜਾ ਬਹਿਕੇ ਟੋਲੀ਼ ਜਾੰਦੇ ਨੇ,
ਹੇਟਰਾਂ ਦੇ ਹਾਏ ਵੱਜੇ ਸੀ ਜੋ ਅੜੱਬ ਪੰਜਾਬੀ ਚ
ਉਹ ਥੱਪੜ ਤੇਰੇ ਨੀਂਦ ਇਹਨਾ ਦੀ ਰੋਲੀ਼ ਜਾੰਦੇ ਨੇ..
✍🏻ਗੋਰਾ ਅੰਬਾਲਾ

©Gaurav Verma

ਉਹ ਬੋਲੱਣ ਦੇ ੳਏ ਮਾਨਾ ਜਿਹੱੜੇ ਬੋੱਲੀ ਜਾੰਦੇ ਨੇ, ਮਿਡਿਆ ਦੇ ਵਿੱਚ ਬਹਿਕੇ ਨਫਰਤ ਘੋਲੀ਼ ਜਾੰਦੇ ਨੇ, ਸੁੱਣਦਾ ਨੀ ਕੋਈ ਮਾਨਾ ਤੇਰੇ ਚੰਗੇ ਗੀਤਾਂ ਨੂੰ ਚੰਗੇ ਚੋਂ ਵੀ ਮਾੜਾ ਬਹਿਕੇ ਟੋਲੀ਼ ਜਾੰਦੇ ਨੇ, ਹੇਟਰਾਂ ਦੇ ਹਾਏ ਵੱਜੇ ਸੀ ਜੋ ਅੜੱਬ ਪੰਜਾਬੀ ਚ ਉਹ ਥੱਪੜ ਤੇਰੇ ਨੀਂਦ ਇਹਨਾ ਦੀ ਰੋਲੀ਼ ਜਾੰਦੇ ਨੇ.. ✍🏻ਗੋਰਾ ਅੰਬਾਲਾ ©Gaurav Verma

9 Love

Trending Topic