Jain Saab

Jain Saab

If you can dream it.... You can achieve it....

  • Latest
  • Popular
  • Video

ਜਿਹੜਾ ਸਮਾਂ ਤੇਰੇ ਨਾਲ ਗੁਜ਼ਰ ਜਾਂਦਾ ਮੈਨੂੰ ਤਾਂ ਬਸ ਓਹੀ ਜਿੰਦਗੀ ਲੱਗਦਾ ਤੇਰੇ ਜਾਣ ਤੋਂ ਬਾਅਦ ਵਾਲਾ ਸਮਾਂ ਮੌਤ ਤੋਂ ਘੱਟ ਨਹੀਂ ਹੁੰਦਾ

#ਵਿਚਾਰ #JainSaab  ਜਿਹੜਾ ਸਮਾਂ ਤੇਰੇ ਨਾਲ ਗੁਜ਼ਰ ਜਾਂਦਾ 
ਮੈਨੂੰ ਤਾਂ ਬਸ ਓਹੀ ਜਿੰਦਗੀ ਲੱਗਦਾ  

ਤੇਰੇ ਜਾਣ ਤੋਂ ਬਾਅਦ ਵਾਲਾ ਸਮਾਂ 
ਮੌਤ ਤੋਂ ਘੱਟ ਨਹੀਂ ਹੁੰਦਾ

#JainSaab

3 Love

ਸਲਾਮ ਮੈਂ ਜਿੰਨੀ ਵਾਰ ਮਰਜ਼ੀ ਫੇਲ ਹੋਜਾਂ ਪਰ ਭੱਜਣਾ🏃ਨੀ ਛੱਡਦਾ Army ਸੁਪਨਾ ਏ ਮੇਰਾ ਸਾਹ ਛੱਡਜੂੰ ਪਰ ਹੌਂਸਲਾ ਨੀ ਛੱਡਦਾ

#ਵਿਚਾਰ #JainSaab  ਸਲਾਮ ਮੈਂ ਜਿੰਨੀ ਵਾਰ ਮਰਜ਼ੀ ਫੇਲ ਹੋਜਾਂ  
ਪਰ ਭੱਜਣਾ🏃ਨੀ ਛੱਡਦਾ 

Army ਸੁਪਨਾ ਏ ਮੇਰਾ 
ਸਾਹ ਛੱਡਜੂੰ ਪਰ ਹੌਂਸਲਾ ਨੀ ਛੱਡਦਾ

#JainSaab

3 Love

ਮੈਨੂੰ ਵਾਹਿਗੁਰੂ🙏ਅੱਲਾ ਦਿਸਦੇ ਨੇ ਮੇਰੀ ਬੇਬੇ ਬਾਪੂ ਦੀ ਸੂਰਤ ਚੋਂ ਮੈਨੂੰ ਓਹਨਾ ਜਿਹਾ ਰੱਬ ਦਿਸਿਆ ਨਾ ਆ ਪੱਥਰਾਂ ਦੀ ਮੂਰਤ ਚੋਂ

#JainSaab  ਮੈਨੂੰ ਵਾਹਿਗੁਰੂ🙏ਅੱਲਾ ਦਿਸਦੇ ਨੇ 
ਮੇਰੀ ਬੇਬੇ ਬਾਪੂ ਦੀ ਸੂਰਤ ਚੋਂ 

ਮੈਨੂੰ ਓਹਨਾ ਜਿਹਾ ਰੱਬ ਦਿਸਿਆ ਨਾ 
ਆ ਪੱਥਰਾਂ ਦੀ ਮੂਰਤ ਚੋਂ

#JainSaab

2 Love

ਛੱਡ ਦਿਲਾ ਓਹਨੇ ਨੀ ਆਉਣਾ ਤੂੰ ਜਿਹਦਾ ਇੰਤਜ਼ਾਰ ਕਰਦਾ ਏਂ ਓਹਨੇ ਤੇਰੇ ਨਾਲ ਟਾਇਮ ਪਾਸ ਕੀਤਾ ਤੂੰ ਜਿਹਨੂੰ ਪਿਆਰ ਕਰਦਾ ਏਂ

#ਵਿਚਾਰ #JainSaab  ਛੱਡ ਦਿਲਾ ਓਹਨੇ ਨੀ ਆਉਣਾ 
ਤੂੰ ਜਿਹਦਾ ਇੰਤਜ਼ਾਰ ਕਰਦਾ ਏਂ 

ਓਹਨੇ ਤੇਰੇ ਨਾਲ ਟਾਇਮ ਪਾਸ ਕੀਤਾ 
ਤੂੰ ਜਿਹਨੂੰ ਪਿਆਰ ਕਰਦਾ ਏਂ

#JainSaab

2 Love

ਚੁੱਪ ਨੂੰ ਤੂੰ ਸਾਡੀ ਕਮਜ਼ੋਰੀ ਮੰਨਕੇ ਨਾ ਦਿਲ ਵਿਚ ਏਡਾ ਵੱਡਾ ਵਹਿਮ ਪਾਲ ਲਈਂ ਸ਼ਾਂਤ ਹੋਣਾ ਸਮੁੰਦਰ ਦੀ ਕਮਜ਼ੋਰੀ ਨਹੀਂ ਹੁੰਦਾ ਐਵੇ ਹਵਾ ਵਿਚ ਆਕੇ ਨਾ ਤੂਫ਼ਾਨ ਠਾਲ ਲਈਂ

#ਵਿਚਾਰ #JainSaab  ਚੁੱਪ ਨੂੰ ਤੂੰ ਸਾਡੀ ਕਮਜ਼ੋਰੀ ਮੰਨਕੇ 
ਨਾ ਦਿਲ ਵਿਚ ਏਡਾ ਵੱਡਾ ਵਹਿਮ ਪਾਲ ਲਈਂ 

ਸ਼ਾਂਤ ਹੋਣਾ ਸਮੁੰਦਰ ਦੀ ਕਮਜ਼ੋਰੀ ਨਹੀਂ ਹੁੰਦਾ 
ਐਵੇ ਹਵਾ ਵਿਚ ਆਕੇ ਨਾ ਤੂਫ਼ਾਨ ਠਾਲ ਲਈਂ

#JainSaab

6 Love

ਤੈਨੂੰ ਆਪਣੀ ਤਾਂ ਓਕਾਤ ਪਤਾ ਨਹੀਂ ਤੂੰ ਪਰਖਦਾ ਸਾਡੀ ਏਂ TOP ਤੇ ਆ ਤੇਰਾ 🤘ਪਿਓ ਪੁੱਤ ਤੂੰ ਤਾਂ ਫਾਡੀ ਏਂ

#ਵਿਚਾਰ #JainSaab  ਤੈਨੂੰ ਆਪਣੀ ਤਾਂ ਓਕਾਤ ਪਤਾ ਨਹੀਂ 
ਤੂੰ ਪਰਖਦਾ ਸਾਡੀ ਏਂ 

TOP ਤੇ ਆ ਤੇਰਾ 🤘ਪਿਓ 
ਪੁੱਤ ਤੂੰ ਤਾਂ ਫਾਡੀ ਏਂ

#JainSaab

4 Love

Trending Topic