Dilpaak Jagmeet

Dilpaak Jagmeet

Jazbaati

  • Latest
  • Popular
  • Video
#ਪਿਆਰ  नज़र हो गई 
दिल के पार।
फिर दुबारा 
आई नहीं,
रोज़ करता हूं
उसका इंतज़ार।

©Dilpaak Jagmeet

नज़र हो गई दिल के पार। फिर दुबारा आई नहीं, रोज़ करता हूं उसका इंतज़ार। ©Dilpaak Jagmeet

87 View

#ਪਿਆਰ  Main ik ndi nhi vandna chahunda,
nehra nalya ch,
Bss ja k smundr 
vich smauna chahunda ha,
Shdd duniadari nu tere vich
leen ho ja Java
Apne aap nu tere vich 
samauna chahunda ha

©Dilpaak Jagmeet

Main ik ndi nhi vandna chahunda, nehra nalya ch, Bss ja k smundr vich smauna chahunda ha, Shdd duniadari nu tere vich leen ho ja Java Apne aap nu tere vich samauna chahunda ha ©Dilpaak Jagmeet

87 View

Main ik ndi nhi vandna chahunda, nehra nalya ch, Bss ja k smundr vich smauna chahunda ha, Shdd duniadari nu tere vich leen ho ja Java Apne aap nu tere vich samauna chahunda ha ©Dilpaak Jagmeet

#ਪਿਆਰ #dost  Main ik ndi nhi vandna chahunda,
nehra nalya ch,
Bss ja k smundr 
vich smauna chahunda ha,
Shdd duniadari nu tere vich
leen ho ja Java
Apne aap nu tere vich 
samauna chahunda ha

©Dilpaak Jagmeet

#dost

11 Love

#ਪਿਆਰ  ਜਨਾਨੀ ਉਹ ਕਪੱਤੀ ਬੈਠੀ ਲੜਕੇ ਨਾਲ ਸ਼ਰੀਕੇ ਸਾਰੇ,
ਘਰਵਾਲੇ ਨੇ ਖੇਤ ਨੂੰ ਜਾਣਾ ਚਾਹ ਦੇ ਹੋਕਰੇ ਲਾਵੇ ਵਾਰੇ ਵਾਰੇ,
ਓ ਸੁਣਿਓ, ਲਾ ਕੇ ਦਿਮਾਗ਼ ਕਿਵੇਂ ਏ ਚਲਾਂਦੀ ਪੱਜ ਨੂੰ,
ਕਹਿੰਦੀ ਓੜਮਾ ਕਬੀਲਾ ਸਾਰਾ ਲੜ ਪਿਆ ਵੇ,
ਕੀਹਦੇ ਚੁੱਲ੍ਹੇ ਜਾਵਾਂ ਅੱਗ ਨੂੰ।

Dilpaak Jagmeet

©kayalsartaajde

ਜਨਾਨੀ ਉਹ ਕਪੱਤੀ ਬੈਠੀ ਲੜਕੇ ਨਾਲ ਸ਼ਰੀਕੇ ਸਾਰੇ, ਘਰਵਾਲੇ ਨੇ ਖੇਤ ਨੂੰ ਜਾਣਾ ਚਾਹ ਦੇ ਹੋਕਰੇ ਲਾਵੇ ਵਾਰੇ ਵਾਰੇ, ਓ ਸੁਣਿਓ, ਲਾ ਕੇ ਦਿਮਾਗ਼ ਕਿਵੇਂ ਏ ਚਲਾਂਦੀ ਪੱਜ ਨੂੰ, ਕਹਿੰਦੀ ਓੜਮਾ ਕਬੀਲਾ ਸਾਰਾ ਲੜ ਪਿਆ ਵੇ, ਕੀਹਦੇ ਚੁੱਲ੍ਹੇ ਜਾਵਾਂ ਅੱਗ ਨੂੰ। Dilpaak Jagmeet ©kayalsartaajde

67 View

#ਸ਼ਾਇਰੀ #DecemberCreator

ਗਾਣਾ ਨਵਾਂ ਆਉਣਾ ਹੋਈ ਸਰਤਾਜ ਸਰਤਾਜ ਪਈ ਏ, ਬੜੀ ਉਡੀਕ ਏ, ਇੱਕ ਇੱਕ ਘੜੀ ਹੋਈ ਸਾਲ ਸਾਲ ਪਈ ਏ, ਵੱਖਰੀ ਜਿਹੀ ਹਰ ਦਿਲ ਵਿੱਚ ਮੱਚੀ ਧਮਾਲ ਪਈ ਏ, ਸਭ ਨੂੰ ਉਡੀਕ ਸਰਤਾਜ ਜੀ ਕਿਹੜੀ ਹੋਈ ਕਮਾਲ ਪਈ ਏ। ਤੇ ਕਮਾਲ ਹੋ ਗਿਆ ਵਿੱਚ ਕਿਹੜੀ ਲੁੱਕੀ ਗੱਲਬਾਤ ਪਈ ਈ। ©kayalsartaajde

#ਸ਼ਾਇਰੀ  ਗਾਣਾ ਨਵਾਂ ਆਉਣਾ ਹੋਈ ਸਰਤਾਜ ਸਰਤਾਜ ਪਈ ਏ,
ਬੜੀ ਉਡੀਕ ਏ, ਇੱਕ ਇੱਕ ਘੜੀ ਹੋਈ ਸਾਲ ਸਾਲ ਪਈ ਏ,
ਵੱਖਰੀ ਜਿਹੀ ਹਰ ਦਿਲ ਵਿੱਚ ਮੱਚੀ ਧਮਾਲ ਪਈ ਏ,
ਸਭ ਨੂੰ ਉਡੀਕ ਸਰਤਾਜ ਜੀ ਕਿਹੜੀ ਹੋਈ ਕਮਾਲ ਪਈ ਏ।
ਤੇ ਕਮਾਲ ਹੋ ਗਿਆ ਵਿੱਚ ਕਿਹੜੀ ਲੁੱਕੀ ਗੱਲਬਾਤ ਪਈ ਈ।

©kayalsartaajde

ਗਾਣਾ ਨਵਾਂ ਆਉਣਾ ਹੋਈ ਸਰਤਾਜ ਸਰਤਾਜ ਪਈ ਏ, ਬੜੀ ਉਡੀਕ ਏ, ਇੱਕ ਇੱਕ ਘੜੀ ਹੋਈ ਸਾਲ ਸਾਲ ਪਈ ਏ, ਵੱਖਰੀ ਜਿਹੀ ਹਰ ਦਿਲ ਵਿੱਚ ਮੱਚੀ ਧਮਾਲ ਪਈ ਏ, ਸਭ ਨੂੰ ਉਡੀਕ ਸਰਤਾਜ ਜੀ ਕਿਹੜੀ ਹੋਈ ਕਮਾਲ ਪਈ ਏ। ਤੇ ਕਮਾਲ ਹੋ ਗਿਆ ਵਿੱਚ ਕਿਹੜੀ ਲੁੱਕੀ ਗੱਲਬਾਤ ਪਈ ਈ। ©kayalsartaajde

9 Love

Trending Topic