Garry Saimpla

Garry Saimpla Lives in Barnala, Punjab, India

smj nhi aa rha tere pyar krne ka andaz muje. na pass anne dete ho, na door jane dete ho

  • Latest
  • Popular
  • Video

ਵਕਤ ਏ ਕੈਸੇ ਖੇਲ ਰਚਾਉਂਦਾ ਛਣਨੀ ਵਿੱਚ ਛਣਨਾ ਪੈਂਦਾ ਏ ਖੰਡ ਵਾਂਗ ਮਿੱਠਿਆਂ ਤੋਂ ਬਚਾਉਣ ਲਈ ਨਿੰਮੋ ਕੌੜੇ ਬਣਨਾ ਪੈਂਦਾ ਏ

#punjabiwordings #ਸ਼ਾਇਰੀ #punjabishayari #Punjabipoetry #punjabiquotes #punjabiwriter  ਵਕਤ ਏ ਕੈਸੇ ਖੇਲ ਰਚਾਉਂਦਾ
ਛਣਨੀ ਵਿੱਚ ਛਣਨਾ ਪੈਂਦਾ ਏ
ਖੰਡ ਵਾਂਗ ਮਿੱਠਿਆਂ ਤੋਂ ਬਚਾਉਣ ਲਈ
ਨਿੰਮੋ ਕੌੜੇ ਬਣਨਾ ਪੈਂਦਾ ਏ

ਉਹ ਨਾ ਤਾਂ ਦਿਲ ਦੇ ਕਾਲੇ ਸੀ ਨਾ ਮਤਲਬ ਕੱਢਣ ਵਾਲੇ ਸੀ ਓਹਨੂੰ ਚਾਹੁਣ ਵਾਲੇ ਹੀ ਵਾਹਲੇ ਸੀ ਅਸੀਂ ਘੱਟ ਪੈਸਿਆਂ ਵਾਲੇ ਸੀ ਤਾਂ ਹੀ ਛੱਡ ਕੇ ਤੁਰ ਗਏ ਨੇ ਕਿੱਥੋ ਮੋੜ ਲਿਆਵਾਂ ਸੱਜਣਾਂ ਨੂੰ ਜੜ ਵੱਢ ਕੇ ਤੁਰ ਗਏ ਨੇ

#shivkumarbatalvi #punjabiwordings #ਸ਼ਾਇਰੀ #punjabishayari #Punjabipoetry #punjabiquotes  ਉਹ ਨਾ ਤਾਂ ਦਿਲ ਦੇ ਕਾਲੇ ਸੀ
ਨਾ ਮਤਲਬ ਕੱਢਣ ਵਾਲੇ ਸੀ
ਓਹਨੂੰ ਚਾਹੁਣ ਵਾਲੇ ਹੀ ਵਾਹਲੇ ਸੀ
ਅਸੀਂ ਘੱਟ ਪੈਸਿਆਂ ਵਾਲੇ ਸੀ
ਤਾਂ ਹੀ ਛੱਡ ਕੇ ਤੁਰ ਗਏ ਨੇ
ਕਿੱਥੋ ਮੋੜ ਲਿਆਵਾਂ ਸੱਜਣਾਂ ਨੂੰ
ਜੜ ਵੱਢ ਕੇ ਤੁਰ ਗਏ ਨੇ

#ਸ਼ਾਇਰੀ

bevajah yad krde aa

1 Love

ਹੰਝੂਆਂ ਦੇ ਨਾਲ ਰਾਤ ਗੁਜਰਦੀ ਵਿੱਚ ਤਨਹਾਈਆਂ ਦਿਨ ਮੇਰੇ ਨਾ ਚਾਹੁੰਦਿਆਂ ਵੀ ਛੱਡ ਤੁਰ ਗਈ ਕਿਵੇਂ ਕਰ ਲਏ ਐਡੇ ਜੇਰੇ

#ਸ਼ਾਇਰੀ  ਹੰਝੂਆਂ ਦੇ ਨਾਲ ਰਾਤ ਗੁਜਰਦੀ
ਵਿੱਚ ਤਨਹਾਈਆਂ ਦਿਨ ਮੇਰੇ
ਨਾ ਚਾਹੁੰਦਿਆਂ ਵੀ ਛੱਡ ਤੁਰ ਗਈ
ਕਿਵੇਂ ਕਰ ਲਏ ਐਡੇ ਜੇਰੇ

kive kr laye yu jere

3 Love

 GS

G😍😍😍😍😍😍😍😍S

5,969 View

ਜਿੱਤ ਜਾਦੇਂ ਅਸੀਂ ਵੀ ਪਿਆਰ ਵਾਲੀ ਬਾਜੀ ਜਿੰਦਗੀ ਵਿੱਚ ਪਲ ਉਹ ਹਸੀਨ ਹੀ ਨਾ ਆਇਆ ਛੱਡ ਗਏ ਮੇਰਾ ਉਹ ਦਿਲ ਤੋੜ ਕੇ ਮੇਰੇ ਝੱਲੇ ਜਿਹੇ ਪਿਆਰ ਦਾ ਯਕੀਨ ਹੀ ਨਾ ਆਇਆ

#ਸ਼ਾਇਰੀ  ਜਿੱਤ  ਜਾਦੇਂ ਅਸੀਂ ਵੀ ਪਿਆਰ ਵਾਲੀ ਬਾਜੀ
ਜਿੰਦਗੀ ਵਿੱਚ ਪਲ ਉਹ ਹਸੀਨ ਹੀ ਨਾ ਆਇਆ
ਛੱਡ ਗਏ ਮੇਰਾ ਉਹ ਦਿਲ ਤੋੜ ਕੇ
ਮੇਰੇ ਝੱਲੇ ਜਿਹੇ ਪਿਆਰ ਦਾ ਯਕੀਨ ਹੀ ਨਾ ਆਇਆ

tainu jakin hi na ayea

5 Love

Trending Topic