ਵੋਹਰਾ ਸਾਬ

ਵੋਹਰਾ ਸਾਬ Lives in Chandigarh, Chandigarh, India

punjabi song writer

  • Latest
  • Popular
  • Video

ਦੱਸ ਦਿਲ ਨੂੰ ਦਿਖਾਂਵਾਂ ਕਿਵੇ ਖੌਲ ਕੇ ਨੀ ਤੂੰ ਕਿੰਨਾ ਮੈਨੂੰ ਹੂੰਜ ਰੱਖਿਆ ਮੈ ਤਾਂ ਸਾਂਭੀ ਬੈਠਾਂ ਤੇਰਾ ਉਹ ਰੁਮਾਲ ਵੀ ਜੋ ਤੂੰ ਬੁਲ੍ਹੀਆਂ ਨੂੰ ਪੂੰਝ ਰੱਖਿਆ

#ਰੁਮਾਲ #ਸ਼ਾਇਰੀ  ਦੱਸ ਦਿਲ ਨੂੰ ਦਿਖਾਂਵਾਂ ਕਿਵੇ ਖੌਲ ਕੇ 
ਨੀ ਤੂੰ ਕਿੰਨਾ ਮੈਨੂੰ ਹੂੰਜ ਰੱਖਿਆ
ਮੈ ਤਾਂ ਸਾਂਭੀ ਬੈਠਾਂ ਤੇਰਾ ਉਹ ਰੁਮਾਲ ਵੀ
ਜੋ ਤੂੰ ਬੁਲ੍ਹੀਆਂ ਨੂੰ ਪੂੰਝ ਰੱਖਿਆ

ਜਾਣ ਤਲ੍ਹੀਆਂ ਤੇ ਰੱਖਦੀ ਸੀ ਇਕ ਬੋਲ ਤੇ ਅੱਜ ਜਿਹੜੀ ਕਰ ਗਈ ਬੇਗਾਨਾ ਮਿੱਤਰੋ

#ਬੇਗਾਨਾ #ਸ਼ਾਇਰੀ  ਜਾਣ ਤਲ੍ਹੀਆਂ ਤੇ ਰੱਖਦੀ ਸੀ 
ਇਕ ਬੋਲ ਤੇ
ਅੱਜ ਜਿਹੜੀ ਕਰ ਗਈ 
ਬੇਗਾਨਾ ਮਿੱਤਰੋ
#ਦਿਵਾਲੀ #ਸ਼ਾਇਰੀ

ਮੇਰੇ ਲਈ ਤਾਂ ਜਹਿਰ ਹੀ ਬਣਿਆ ਭਾਂਵੇਂ ਲੋਕਾਂ ਲਈ ਉਹ ਪਰਸ਼ਾਦ ਐ ਥੋਡੇ ਭਾਅ ਦੀ ਹੋਉ ਦਿਵਾਲੀ ਮੇਰੇ ਲਈ ਮੇਰੇ ਪਿਆਰ ਦਾ ਸ਼ਰਾਧ ਐ

#ਦੀਵਾਲੀ #ਸ਼ਾਇਰੀ  ਮੇਰੇ ਲਈ ਤਾਂ ਜਹਿਰ ਹੀ ਬਣਿਆ 
ਭਾਂਵੇਂ ਲੋਕਾਂ ਲਈ ਉਹ ਪਰਸ਼ਾਦ ਐ
ਥੋਡੇ ਭਾਅ ਦੀ ਹੋਉ ਦਿਵਾਲੀ 
ਮੇਰੇ ਲਈ ਮੇਰੇ ਪਿਆਰ ਦਾ ਸ਼ਰਾਧ ਐ

ਚਾਅ ਦਿਲ ਵਾਲੇ ਸਾਰੇ ਉਹਨੇ ਫੂਕਤੇ ਗੱਲ ਕਰਦੀ ਨਾ ਹੁਣ ਮੇਰੇ ਹੇਜ ਦੀ ਪੈਂਡਾ ਐਨਾ ਵੀ ਨਹੀ ਸੀ ਮੇਰੇ ਪਿੰਡ ਦਾ ਖੱਤ ਹੱਥ ਕਿਉਂ ਬਗਾਨਿਆਂ ਦੇ ਭੇਜਦੀ

#ਸ਼ਾਇਰੀ #ਖੱਤ  ਚਾਅ ਦਿਲ ਵਾਲੇ 
ਸਾਰੇ ਉਹਨੇ ਫੂਕਤੇ
ਗੱਲ ਕਰਦੀ ਨਾ 
ਹੁਣ ਮੇਰੇ ਹੇਜ ਦੀ
ਪੈਂਡਾ ਐਨਾ ਵੀ ਨਹੀ ਸੀ 
ਮੇਰੇ ਪਿੰਡ ਦਾ
ਖੱਤ ਹੱਥ ਕਿਉਂ 
ਬਗਾਨਿਆਂ ਦੇ ਭੇਜਦੀ

#ਖੱਤ

6 Love

ਖਾਮੋਸ਼ੀ ਮਾਸੂਮ ਹੋਣ ਦੇ ਦਿਖਾਵੇ ਨੇ ਉਸਦੇ ਅਸਲ ਚੇਹਰੇ ਨੂੰ ਢੱਕ ਰੱਖਿਆ ਸੀ ਪਰ ਵਕਤ ਦੀ ਬਾਰਿਸ਼ ਨੇ ਉਸਦੀ ਸੀਰਤ ਬਿਆਨ ਕਰ ਹੀ ਦਿੱਤੀ

#ਸ਼ਾਇਰੀ #ਸੀਰਤ  ਖਾਮੋਸ਼ੀ ਮਾਸੂਮ ਹੋਣ ਦੇ ਦਿਖਾਵੇ ਨੇ
ਉਸਦੇ ਅਸਲ ਚੇਹਰੇ ਨੂੰ ਢੱਕ ਰੱਖਿਆ ਸੀ
ਪਰ ਵਕਤ ਦੀ ਬਾਰਿਸ਼ ਨੇ 
ਉਸਦੀ ਸੀਰਤ ਬਿਆਨ ਕਰ ਹੀ ਦਿੱਤੀ
Trending Topic