Diwanshi Goyal

Diwanshi Goyal Lives in Cheeka, Haryana, India

shayari lover

  • Latest
  • Popular
  • Video

ਕੀ ਲਿਖਾਂ ਮੈਂ ਆਪਣੇ ਪਿਤਾ ਬਾਰੇ ਜਿਸਨੇ ਖੁਦ ਮੈਨੂੰ ਲਿਖਿਆ ਹੈ, ਪਿਤਾ ਦੇ ਰੂਪ ਵਿਚ ਮੈਨੂੰ ਦੁਨੀਆ ਤੇ ਇੱਕ ਫਰਿਸ਼ਤਾ ਦਿਖਿਆ ਹੈ। ਲਾਡੋ ਲਾਡੋ ਕਹਿ ਕੇ ਪੁਕਾਰਦਾ,ਪੁੱਤ ਪੁੱਤ ਕਹਿ ਕੇ ਸੀਨਾ ਠਾਰਦਾ, ਖੁਦ ਦੀ ਖੁਸ਼ੀਆਂ ਦੀ ਪਰਵਾਹ ਨਹੀਂ ਤੇ ਬੱਚਿਆਂ ਲਈ ਜਾਨ ਵਾਰਦਾ। ਜੋ ਕਰਦਾ ਆਪਣੇ ਪਰਿਵਾਰ ਲਈ ਦੇਣਾ ਨਹੀਂ ਦੇ ਸਕਦਾ ਕੋਈ, ਹਿੱਕ ਨਾਲ ਲੱਗ ਕੇ ਰੋ ਪੈਂਦਾ ਹੈ ਜਦ ਵੀ ਮੈਂ ਹਾਂ ਰੋਈ। ਝਿੜਕ ਵੀ ਦਿੰਦਾ ਮੈਨੂੰ ਜਦ ਵੀ ਗਲਤੀ ਕਰਦੀ ਮੈਂ, ਝੱਟ ਹੀ ਹਸਾ ਕੇ ਮਨਾ ਲੈਂਦਾ ਹੈ ਜਦ ਵੀ ਅੱਖਾਂ ਭਰਦੀ ਮੈਂ। ਬਾਪ ਜਿਹਾ ਕੋਈ ਮੋਹ ਨਹੀਂ ਜੱਗ ਤੇ,ਅਮੁੱਲ ਇਸਦਾ ਪਿਆਰ ਹੈ, ਮੇਰਾ 'ATM Card' ਮੇਰਾ ਬਾਪੂ ਖੁਸ਼ੀਆਂ ਦਾ ਭੰਡਾਰ ਹੈ। ਆਪਣਾ ਸਭ ਦੁੱਖ ਭੁਲਾ ਕੇ ਮੇਰੇ ਸੁਖ ਦੁੱਖ ਸੁਣਦਾ ਹੈ, ਹੋਣ ਕਾਮਯਾਬ ਮੇਰੇ ਬੱਚੇ ਵੱਡੇ ਸੁਪਨੇ ਬੁਣਦਾ ਹੈ। ਜਦ ਵੀ ਮੈਨੂੰ ਲੋੜ ਹੋਵੇ ਉਹ ਭਜਿਆ ਭਜਿਆ ਆਉਂਦਾ ਹੈ, ਇੱਕ ਬਾਪੂ ਹੀ ਹੈ ਜੱਗ ਤੇ ਜੋ ਸਾਨੂੰ ਚੰਗਾ ਇਨਸਾਨ ਬਣਾਉਂਦਾ ਹੈ। ਬਾਪੂ ਦਾ ਜਿਕਰ ਕਰਦਿਆਂ ਤਾਂ ਸ਼ਬਦ ਵੀ ਘਟ ਰਹਿ ਗਏ, ਸੋਚ ਕੇ ਬਾਪੂ ਤੇਰਾ ਕੀਤਾ ਅੱਜ ਅੱਖਾਂ ਚੋਂ ਅੱਥਰੂ ਵਹਿ ਗਏ.....❤❤ sonia✍✍

#FathersDay  ਕੀ ਲਿਖਾਂ ਮੈਂ ਆਪਣੇ ਪਿਤਾ ਬਾਰੇ ਜਿਸਨੇ ਖੁਦ ਮੈਨੂੰ ਲਿਖਿਆ ਹੈ,
ਪਿਤਾ ਦੇ ਰੂਪ ਵਿਚ ਮੈਨੂੰ ਦੁਨੀਆ ਤੇ ਇੱਕ ਫਰਿਸ਼ਤਾ ਦਿਖਿਆ ਹੈ।
ਲਾਡੋ ਲਾਡੋ ਕਹਿ ਕੇ ਪੁਕਾਰਦਾ,ਪੁੱਤ ਪੁੱਤ ਕਹਿ ਕੇ ਸੀਨਾ ਠਾਰਦਾ,
ਖੁਦ ਦੀ ਖੁਸ਼ੀਆਂ ਦੀ ਪਰਵਾਹ ਨਹੀਂ ਤੇ ਬੱਚਿਆਂ ਲਈ ਜਾਨ ਵਾਰਦਾ।
ਜੋ ਕਰਦਾ ਆਪਣੇ ਪਰਿਵਾਰ ਲਈ ਦੇਣਾ ਨਹੀਂ ਦੇ ਸਕਦਾ ਕੋਈ,
ਹਿੱਕ ਨਾਲ ਲੱਗ ਕੇ ਰੋ ਪੈਂਦਾ ਹੈ ਜਦ ਵੀ ਮੈਂ ਹਾਂ ਰੋਈ।
ਝਿੜਕ ਵੀ ਦਿੰਦਾ ਮੈਨੂੰ ਜਦ ਵੀ ਗਲਤੀ ਕਰਦੀ ਮੈਂ,
ਝੱਟ ਹੀ ਹਸਾ ਕੇ ਮਨਾ ਲੈਂਦਾ ਹੈ ਜਦ ਵੀ ਅੱਖਾਂ ਭਰਦੀ ਮੈਂ।
ਬਾਪ ਜਿਹਾ ਕੋਈ ਮੋਹ ਨਹੀਂ ਜੱਗ ਤੇ,ਅਮੁੱਲ ਇਸਦਾ ਪਿਆਰ ਹੈ,
ਮੇਰਾ 'ATM Card' ਮੇਰਾ ਬਾਪੂ ਖੁਸ਼ੀਆਂ ਦਾ ਭੰਡਾਰ ਹੈ।
ਆਪਣਾ ਸਭ ਦੁੱਖ ਭੁਲਾ ਕੇ ਮੇਰੇ ਸੁਖ ਦੁੱਖ ਸੁਣਦਾ ਹੈ,
ਹੋਣ ਕਾਮਯਾਬ ਮੇਰੇ ਬੱਚੇ ਵੱਡੇ ਸੁਪਨੇ ਬੁਣਦਾ ਹੈ।
ਜਦ ਵੀ ਮੈਨੂੰ ਲੋੜ ਹੋਵੇ ਉਹ ਭਜਿਆ ਭਜਿਆ ਆਉਂਦਾ ਹੈ,
ਇੱਕ ਬਾਪੂ ਹੀ ਹੈ ਜੱਗ ਤੇ ਜੋ ਸਾਨੂੰ ਚੰਗਾ ਇਨਸਾਨ ਬਣਾਉਂਦਾ ਹੈ।
ਬਾਪੂ ਦਾ ਜਿਕਰ ਕਰਦਿਆਂ ਤਾਂ ਸ਼ਬਦ ਵੀ ਘਟ ਰਹਿ ਗਏ,
ਸੋਚ ਕੇ ਬਾਪੂ ਤੇਰਾ ਕੀਤਾ ਅੱਜ ਅੱਖਾਂ ਚੋਂ ਅੱਥਰੂ ਵਹਿ ਗਏ.....❤❤


                           sonia✍✍

#FathersDay

11 Love

ਪਤਾ ਨਹੀਂ ਕਦੋਂ ਬਣਨਗੇ ਆਪਣੇ ਵੀ ਪਿਆਰ ਵਾਲੇ ਪੋਜ ਹੈਪੀ ROSE🌹DAY ਮੇਰੇ ROSE🌹 -VANSHU✍

 ਪਤਾ ਨਹੀਂ ਕਦੋਂ ਬਣਨਗੇ ਆਪਣੇ ਵੀ ਪਿਆਰ ਵਾਲੇ ਪੋਜ
ਹੈਪੀ ROSE🌹DAY ਮੇਰੇ ROSE🌹

-VANSHU✍

ਪਤਾ ਨਹੀਂ ਕਦੋਂ ਬਣਨਗੇ ਆਪਣੇ ਵੀ ਪਿਆਰ ਵਾਲੇ ਪੋਜ ਹੈਪੀ ROSE🌹DAY ਮੇਰੇ ROSE🌹 -VANSHU✍

7 Love

ਉੰਝ ਤਾਂ ਅਸੀਂ ਘਟ ਵਧ ਹੀ ਸਜਦੇ ਆਂ🌹 ਜੇਕਰ ਇਕ ਵਾਰ ਕਿਸੇ ਨੂੰ ਮਿਲਦੇ ਓਹਦੇ ਦਿਲ ❤ਵਿੱਚ ਵਜਦੇ ਆਂ❤

#Attitude  ਉੰਝ ਤਾਂ ਅਸੀਂ ਘਟ ਵਧ ਹੀ ਸਜਦੇ ਆਂ🌹
ਜੇਕਰ ਇਕ ਵਾਰ ਕਿਸੇ ਨੂੰ ਮਿਲਦੇ ਓਹਦੇ ਦਿਲ ❤ਵਿੱਚ ਵਜਦੇ ਆਂ❤

#Attitude

9 Love

ਜਦੋਂ ਤੁਹਾਡੀ💔 ਯਾਦ ਆਉਂਦੀ ਏ ਤਾਂ ਅਖ ਭਰ 😭😭ਆਉਂਦੀ ਏ -Vanshu✍

#One_sided_love  ਜਦੋਂ ਤੁਹਾਡੀ💔 ਯਾਦ ਆਉਂਦੀ ਏ 
ਤਾਂ ਅਖ ਭਰ 😭😭ਆਉਂਦੀ ਏ


 -Vanshu✍

ਹੰਝੂਆਂ 😭😭ਦਾ ਕੋਈ ਭਾਰ ਨਹੀਂ ਹੁੰਦਾ 🙁 ਪਰ ਇਹਨਾਂ😭 ਵਿੱਚ ਭਾਰਾ ਦਰਦ😔 ਲੁਕਿਆ ਹੁੰਦਾ ।।। Vanshu✍

 ਹੰਝੂਆਂ 😭😭ਦਾ ਕੋਈ ਭਾਰ ਨਹੀਂ ਹੁੰਦਾ 🙁
ਪਰ ਇਹਨਾਂ😭 ਵਿੱਚ ਭਾਰਾ ਦਰਦ😔 ਲੁਕਿਆ ਹੁੰਦਾ ।।।

Vanshu✍

ਹੰਝੂਆਂ 😭😭ਦਾ ਕੋਈ ਭਾਰ ਨਹੀਂ ਹੁੰਦਾ 🙁 ਪਰ ਇਹਨਾਂ😭 ਵਿੱਚ ਭਾਰਾ ਦਰਦ😔 ਲੁਕਿਆ ਹੁੰਦਾ ।।। Vanshu✍

2 Love

ਇਨਸਾਨ💁‍♂️ ਤਾਂ ਬਹੁਤ ਜਲਦੀ🙋‍♂️ ਛੱਡ ਜਾਂਦਾ ਪਰ ਓਹਦੀਆਂ🙇‍♂️ ਯਾਦਾਂ ਲਮੇਂ ਸਮੇਂ🕑 ਤਕ ਨਾਲ ਰਹਿੰਦੀਆਂ💔 ਹਨ Vanshu✍

#sadshayaris  ਇਨਸਾਨ💁‍♂️  ਤਾਂ ਬਹੁਤ ਜਲਦੀ🙋‍♂️ ਛੱਡ ਜਾਂਦਾ 
ਪਰ ਓਹਦੀਆਂ🙇‍♂️ ਯਾਦਾਂ ਲਮੇਂ ਸਮੇਂ🕑 ਤਕ ਨਾਲ ਰਹਿੰਦੀਆਂ💔 ਹਨ
Vanshu✍
Trending Topic