English
ਮੈਂ ਕਿਸਮਤ ਦਾ ਮਾਰਿਆ ਹਾਂ..., ਜਿਹਨਾਂ ਤੋਂ ਕਦੇ ਉਮੀਦ ਨਹੀਂ ਸੀ, ਅੱਜ ਉਹਨਾਂ ਕੋਲੋਂ ਹਾਰਿਆਂ ਹਾਂ.... ਮਿੰਟੂ ਸਿੱਧਮ....
Min Tu
9 Love
ਜਿਹੜਾ ਕੱਲਾ ਹੋ ਕੇ ਫਿਰਨ ਲੱਗ ਜੇ.., ਉਹ ਮੁਸੀਬਤਾਂ ਦੇ ਵਿੱਚ ਘਿਰ ਜਾਂਦਾ.., ਜਿਹੜਾ ਨਜ਼ਰਾਂ ਵਿੱਚੋਂ ਗਿਰਨ ਲੱਗ ਜੇ.., ੳੁਹ ਹੌਲੀ - ਹੌਲੀ ਗਿਰ ਜਾਂਦਾ.... ਮਿੰਟੂ ਸਿੱਧਮ....
ਜਿਵੇਂ ਸੱਪ ਤੇ ਇਨਸਾਨ ਦਾ ਕੋਈ ਤਾਲ ਮੇਲ ਨੀ ਹੁੰਦਾ.., ਉਵੇਂ ਹੀ, ਜਿਹੜੇ ਸ਼ਕਲਾਂ ਦੇਖ ਕੇ ਪਿਆਰ ਕਰਦੇ ਨੇ.., ਉਹਨਾਂ ਦਾ ਦਿਲਾਂ ਵਾਲਿਆਂ ਨਾਲ ਕੋਈ ਤਾਲ ਮੇਲ ਨੀ ਹੁੰਦਾ.... ਮਿੰਟੂ ਸਿੱਧਮ....
7 Love
Zindagi Ke Panno Mein Tumhe Shamil Kiya Tha Jnaab.., Ager Tumhe Hamari Baat Samj A Jati.., To, Hum Tumhe Paane Ke Liye Dar Dar Jakar Friyaad Na Karte.... Mintu Sidham
20 Love
42 View
ਅੱਜ-ਕੱਲ ਘਰਾਂ ਵਿੱਚ ਅੱਡ-ਅੱਡ ਰਹਿਣਾ, ਗੱਲ ਆਮ ਜਿਹੀ ਹੋ ਗਈ ਏ.., ਵੱਟੀ ਜਾਂਦੇ ਨੇ ਦਿਨੋ ਦਿਨ ਆਪਣੇ ਪਾਸਾ, ਜ਼ਿੰਦਗੀ ਬੱਸ ਹੁਣ ਸ਼ਾਮ ਜਿਹੀ ਹੋ ਗਈ ਏ.... ਮਿੰਟੂ ਸਿੱਧਮ....
8 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here