ranjeet hans

ranjeet hans Lives in Sirhind, Punjab, India

  • Latest
  • Popular
  • Repost
  • Video

ਅਸੀ ਹੁਣ ਅੱਖਾਂ ਪੜ੍ਹਨ ਦਾ ਹੁਨਰ ਸਿੱਖ ਲਿਆ ਚੇਹਰੇ ਤੇ ਮੁਸਕਾਨ ਮਿੱਠੇ ਬੋਲਾਂ ਤੋਂ ਸਾਨੂੰ ਸਿਵਾਏ ਬਰਬਾਦੀ ਦੇ ਕੁਝ ਨਹੀਂ ਮਿਲਿਆ, ਰਣਜੀਤ ਕੌਰ ਸਰਹਿੰਦ ©ranjeet hans

#Hope  ਅਸੀ ਹੁਣ ਅੱਖਾਂ ਪੜ੍ਹਨ ਦਾ ਹੁਨਰ ਸਿੱਖ ਲਿਆ 
ਚੇਹਰੇ ਤੇ ਮੁਸਕਾਨ  ਮਿੱਠੇ ਬੋਲਾਂ  ਤੋਂ ਸਾਨੂੰ ਸਿਵਾਏ 
ਬਰਬਾਦੀ ਦੇ ਕੁਝ ਨਹੀਂ ਮਿਲਿਆ, 

ਰਣਜੀਤ ਕੌਰ ਸਰਹਿੰਦ

©ranjeet hans

#Hope

8 Love

कसम खुदा की अगर सलीके से तोड़ते हमे मेरे अपने तो हमारे टुकड़े भी उनके कम आते कम्बख्तों ने तोड़ा भी तब जब हमारे पहिले से ही टुकड़े हो रखें थे, ranjeet kaur srihind ©ranjeet hans

#Hair  कसम खुदा की अगर सलीके 
से तोड़ते हमे मेरे अपने तो 
हमारे टुकड़े भी उनके कम आते 
कम्बख्तों ने तोड़ा भी तब जब हमारे
 पहिले से ही टुकड़े हो रखें थे, 


ranjeet kaur srihind

©ranjeet hans

#Hair

15 Love

White ਮੇਰੇ ਲਈ ਮੇਰੇ ਆਪਣੀਆ ਨੇ ਹੀ ਦੀਵਾਲੀ ਕਾਲ਼ੀ ਬਣਾ ਦਿੱਤੀ, ਪਰਾਏ ਕਰਨ ਦੁੱਖ ਨੀ ਹੁੰਦਾ ਜਦੋਂ ਆਪਣੇ ਜਮੇ ਤੁਹਾਡੀ ਬੇਜਤੀ ਕਰਨ ਓਹ ਵੀ ਜਿਸ ਨੇ ਤੁਹਾਡਾ ਬੂਰਾ ਸੋਚਿਆ ਉਸ ਨਾਲ ਮਿਲ ਕੇ ਤਾਂ ਜੀ ਕਰਦਾ ਧਰਤੀ ਵਿੱਚ ਸਮਾ ਜਾਂਦੇ , ਬੱਸ ਜੋਂ ਉਸ ਟਾਈਮ ਦਿਲ ਤੇ ਜੋਂ ਬੀਤਦੀ ਓਹੀ ਜਾਣਦਾ ਇੱਕ ਮਰ ਨਹੀ ਸਕਦਾ ਬੰਦਾ ©ranjeet hans

#diwali_wishes  White ਮੇਰੇ ਲਈ ਮੇਰੇ ਆਪਣੀਆ ਨੇ ਹੀ ਦੀਵਾਲੀ 
ਕਾਲ਼ੀ ਬਣਾ ਦਿੱਤੀ, ਪਰਾਏ ਕਰਨ ਦੁੱਖ 
ਨੀ ਹੁੰਦਾ ਜਦੋਂ ਆਪਣੇ ਜਮੇ ਤੁਹਾਡੀ ਬੇਜਤੀ 
ਕਰਨ ਓਹ ਵੀ ਜਿਸ ਨੇ ਤੁਹਾਡਾ ਬੂਰਾ
 ਸੋਚਿਆ ਉਸ ਨਾਲ ਮਿਲ ਕੇ ਤਾਂ ਜੀ ਕਰਦਾ ਧਰਤੀ ਵਿੱਚ ਸਮਾ ਜਾਂਦੇ , ਬੱਸ ਜੋਂ ਉਸ ਟਾਈਮ ਦਿਲ ਤੇ ਜੋਂ ਬੀਤਦੀ ਓਹੀ ਜਾਣਦਾ ਇੱਕ ਮਰ ਨਹੀ ਸਕਦਾ ਬੰਦਾ

©ranjeet hans

दिवाली का मतलब जब दिल में कोई रोशनी ना हो जिंदगी में सिर्फ आदेरा हो, चारों तरफ खाली मेरा सवेरा हो। जब दिल में नहीं कोई खुशी आने वाली तो कैसे काहू में हैपी दिवाली,😔 ©ranjeet hans

 दिवाली का मतलब  
जब दिल में कोई रोशनी ना हो 
जिंदगी में सिर्फ आदेरा हो, 
चारों तरफ खाली मेरा सवेरा हो। 
जब दिल में नहीं कोई खुशी आने वाली तो कैसे काहू में हैपी दिवाली,😔

©ranjeet hans

दिवाली का मतलब जब दिल में कोई रोशनी ना हो जिंदगी में सिर्फ आदेरा हो, चारों तरफ खाली मेरा सवेरा हो। जब दिल में नहीं कोई खुशी आने वाली तो कैसे काहू में हैपी दिवाली,😔 ©ranjeet hans

12 Love

ਵੈਸੇ ਤਾਂ ਪਿਆਰ ਤੇਰੇ ਤੇ ਕੋਈ ਸ਼ੱਕ ਨਹੀ ਤੂੰ ਸਿਰਫ ਮੇਰਾ ਹੀ ਰਹੇ। , ਮੈਨੂੰ ਸੋਚਣ ਦਾ ਏਹ ਹੱਕ ਨਹੀ। ਰਣਜੀਤ ਕੌਰ ਸਰਹਿੰਦ ©ranjeet hans

#lalishq  ਵੈਸੇ ਤਾਂ ਪਿਆਰ ਤੇਰੇ ਤੇ ਕੋਈ ਸ਼ੱਕ ਨਹੀ 
  ਤੂੰ ਸਿਰਫ ਮੇਰਾ ਹੀ ਰਹੇ।
, ਮੈਨੂੰ ਸੋਚਣ ਦਾ ਏਹ ਹੱਕ ਨਹੀ।

ਰਣਜੀਤ ਕੌਰ ਸਰਹਿੰਦ

©ranjeet hans

#lalishq

13 Love

ਪਰਾਇਆ ਵਾਗ ਕਈ ਵਾਰ ਤੇਰਾ ਗੱਲਾ ਕਰਨਾ ਮਾਰਦਾ। ਕਿਸ਼ਮਤ ਦੇ ਮਾਰੇ ਆ ਅਸੀਂ। ਜੀਦਾ ਅਸੀਂ ਰਿਸਤੇ ਨੇ ਹਾਰੇ। ਭਲਾ ਏਦਾ ਕੌਣ ਹਾਰਦਾ। ranjeet kaur Srihind ©ranjeet hans

 ਪਰਾਇਆ ਵਾਗ ਕਈ ਵਾਰ ਤੇਰਾ
 ਗੱਲਾ ਕਰਨਾ ਮਾਰਦਾ।
 ਕਿਸ਼ਮਤ ਦੇ ਮਾਰੇ ਆ ਅਸੀਂ।
 ਜੀਦਾ ਅਸੀਂ ਰਿਸਤੇ ਨੇ ਹਾਰੇ।
 ਭਲਾ ਏਦਾ ਕੌਣ ਹਾਰਦਾ।

ranjeet kaur Srihind

©ranjeet hans

ਪਰਾਇਆ ਵਾਗ ਕਈ ਵਾਰ ਤੇਰਾ ਗੱਲਾ ਕਰਨਾ ਮਾਰਦਾ। ਕਿਸ਼ਮਤ ਦੇ ਮਾਰੇ ਆ ਅਸੀਂ। ਜੀਦਾ ਅਸੀਂ ਰਿਸਤੇ ਨੇ ਹਾਰੇ। ਭਲਾ ਏਦਾ ਕੌਣ ਹਾਰਦਾ। ranjeet kaur Srihind ©ranjeet hans

11 Love

Trending Topic